| ਬੀਐਸਈ 'ਚ ਜ਼ਬਰਦਸਤ ਉਛਾਲ, ਬਜ਼ਾਰ ਬੰਦ |
|
ਇਸ ਤੋਂ ਮਗਰੋਂ ਸ਼ੇਅਰ ਬਜ਼ਾਰ ਵਿਚ ਉੱਤਲਾ ਸਰਕਟ ਲਗਾ ਕੇ ਕਾਰੋਬਾਰ ਨੂੰ 10.55 ਤੱਕ ਲਈ ਬੰਦ ਕਰ ਦਿੱਤਾ ਗਿਆ.10.55 ਤੋਂ ਮਗਰੋਂ ਸ਼ੁਰੂ ਹੋਏ ਕਾਰੋਬਾਰ ਦੌਰਾਨ ਬਜ਼ਾਰ ਇੱਕੋ ਦਮ 14,272 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ. ਇਸੇ ਤਰ੍ਹਾਂ ਐਨਐਸਈ ਦੇ ਨਿਫਟੀ ਵਿਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਅਤੇ ਇਹ 3672 ਅੰਕਾਂ ਦੇ ਪੱਧਰ ਤੋਂ ਉੱਠ ਕੇ 4308 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ. ਇਸ ਤੋਂ ਮਗਰੋਂ ਕਾਰੋਬਾਰ ਬੰਦ ਕਰ ਦਿੱਤਾ ਗਿਆ.ਹੁਣ ਸ਼ੇਅਰ ਬਜ਼ਾਰ ਵਿਚ ਕਾਰੋਬਾਰ ਕੱਲ੍ਹ ਨੂੰ ਸ਼ੁਰੂ ਹੋਵੇਗਾ. ਵਿਚਾਰ (0)
![]() ਵਿਚਾਰ ਦੇਵੋ
|