| ਮਾਰੂਤੀ ਨੇ ਲਾਂਚ ਕੀਤੀ ਰਿੱਟਜ਼ |
|
ਕੰਪਨੀ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ ਸ਼ਿੰਜੋ ਨਕਾਨਿਸ਼ੀ ਨੇ ਦੱਸਿਆ ਕਿ ਰਿੱਟਜ਼ ਸਾਡੀ ਮੂਲ ਕੰਪਨੀ ਸੁਜ਼ੂਕੀ ਦਾ ਪੰਜਵਾਂ ਸੰਸਾਰਕ ਮਾਡਲ ਹੈ ਅਤੇ ਇਹ ਕਾਰ ਭਾਰਤ ਸਟੇਜ-4 ਉਤਸਰਜਨ ਨਿਯਮਾਂ ਦਾ ਪਾਲਣ ਕਰੇਗੀ. ਉਹਨਾਂ ਕਿਹਾ ਕਿ ਅਸੀਂ ਇਸ ਨੂੰ ਚਾਲੂ ਵਿੱਤ ਵਰ੍ਹੇ ਦੀ ਸ਼ੁਰੂਆਤ ਵਿਚ ਲਾਂਚ ਕੀਤਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਬਜ਼ਾਰ ਵਿਚ ਉਤਸ਼ਾਹ ਜਗਾਵੇਗੀ. ਵਿਚਾਰ (0)
![]() ਵਿਚਾਰ ਦੇਵੋ
|