|
ਓਬਾਮਾ ਦੇ ਦਸਤਖਤਾਂ ਨਾਲ ਬਿਲ ਬਣਿਆ ਕਾਨੂੰਨ |
|
|
|
|
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਬਾਰਡਰ ਸਕਿਉਰਿਟੀ ਐਕਟ ਨੂੰ ਜਿੱਥੇ ਭਾਰਤੀ ਆਈ.ਟੀ. ਕੰਪਨੀਆਂ ਵੱਲੋਂ ਵਿਤਕਰੇਪੂਰਨ ਕਰਾਰ ਦਿੱਤਾ ਜਾ ਰਿਹਾ ਹੈ ਉੱਥੇ ਓਬਾਮਾ ਪ੍ਰਸ਼ਾਸਨ ਨੇ ਇਸ ਨੂੰ 'ਵਾਜਬ' ਕਰਾਰ ਦਿੱਤਾ ਹੈ। ਗੌਰਤਲਬ ਹੈ ਕਿ ਇਸ ਐਕਟ ਨਾਲ ਐਚ-1 ਬੀ ਅਤੇ ਐਲ-1 ਵੀਜ਼ਿਆਂ ਦੇ ਕੁਝ ਵਰਗਾਂ ਦੀਆਂ ਫੀਸਾਂ ਵਿਚ ਭਾਰੀ ਵਾਧਾ ਹੋ ਜਾਵੇਗਾ। ਅਮਰੀਕਾ ਦਾ ਕਹਿਣਾ ਹੈ ਕਿ ਇਹ ਐਕਟ ਕਿਸੇ ਵੀ ਤਰ੍ਹਾਂ ਮੁਲਕ ਦੇ ਭਾਰਤ ਨਾਲ 'ਮਜ਼ਬੂਤ ਅਤੇ ਅਹਿਮ' ਸਬੰਧਾਂ ਨੂੰ ਛੁਟਿਆਉਂਦਾ ਨਹੀਂ ਹੈ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|