ਔਰਤ ਵੱਲੋਂ ਦੋ ਬੱਚਿਆਂ ਸਮੇਤ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ PDF PRINT ਈ ਮੇਲ

ਬਠਿੰਡਾ: ਇਸ ਜ਼ਿਲ੍ਹੇ ਦੇ ਪਿੰਡ ਭੈਣੀ ਦੀ ਇੱਕ ਦਲਿਤ ਔਰਤ ਨੇ ਆਪਣੀਆਂ ਦੋ ਬੱਚੀਆਂ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ, ਜਿਹਨਾਂ ਦੀਆਂ ਲਾਸ਼ਾਂ ਅੱਜ ਪਿੰਡ ਗੋਬਿੰਦਪੁਰਾ ਦੇ ਨਜ਼ਦੀਕ ਰਜਵਾਹੇ ਵਿੱਚੋਂ ਮਿਲੀਆਂ। ਥਾਨਾ ਨਥਾਨਾ ਦੀ ਪੁਲਿਸ ਨੇ ਔਰਤ ਦੇ ਪਿਤਾ ਦੇ ਬਿਆਨ 'ਤੇ ਉਸਦੇ ਪਤੀ, ਜੇਠ, ਚਾਚਾ ਸਹੁਰਾ ਅਤੇ ਦੋ ਨਣਦਾਂ ਵਿਰੁੱਧ ਧਾਰਾ 306 ਅਧੀਨ ਮੁਕੱਦਮਾ ਦਰਜ ਕਰਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਲਿਤ ਔਰਤ ਸਰਬਜੀਤ ਕੌਰ

ਅੱਗੇ ਪੜੋ....
 
ਅਲ ਕਾਇਦਾ ਵੱਲੋਂ ਕੈਨੇਡਾ ਦੀ ਸੰਸਦ ਉਠਾਉਣ ਦੇ ਮਨਸੂਬੇ ! PDF PRINT ਈ ਮੇਲ


ਟੋਰਾਂਟੋ :ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਅਲ – ਕਾਇਦਾ ਦੀ ਸਾਜਿਸ ਦਾ ਪਰਦਾਫਾਸ ਕਰਦੇ ਹੋਏ ਇਸ ਵਿੱਚ ਇੱਕ ਭਾਰਤੀ ਦੀ ਸਮੂਲੀਅਤ ਹੋਣ ਦਾ ਸ਼ੱਕ ਜਾਹਿਰ ਕੀਤਾ ਹੈ। ਜਿ਼ਕਰਯੋਗ ਹੈ ਕਿ ਸੋਮਾਲੀਆਂ ਵਿੱਚ ਅਲ - ਕਾਇਦਾ ਦੀ ਹਮਾਇਤ ਕਰਨ ਪਹੁੰਚੇ ਹਿੰਦੋਸਤਾਨੀ ਅਤਿਵਾਦੀਆਂ ਅਤੇ ਉਹਨਾਂ ਦੀ ਜਥੇਬੰਦੀ ਹਰਕਤ- ਅਲ – ਸ਼ਬਾਬ ਦਾ ਨਾਮ ਸੁਰਖੀਆਂ ਵਿੱਚ ਆਏ ਹੋਏ ਕੁਝ ਦਿਨ ਹੀ ਹੋਏ ਹਨ । ਆਰ ਸੀ ਐਮ ਪੀ ਨੇ ਬੁੱਧਵਾਰ ਦੀ ਸਵੇਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹਨਾਂ ਵਿੱਚੋਂ ਇੱਕ ਮਿਸਬਾਹੂਦੀਨ ਅਹਿਮਦ ਨੂੰ ਕਥਿਤ ਰੂਪ ਵਿੱਚ ਹਿੰਦੋਸਤਾਨੀ ਦੱਸਿਆ ਜਾ ਰਿਹਾ ਹੈ । ਜਦਕਿ ਬਾਕੀ ਦੀ ਭਾਲ ਜਾਰੀ ਹੈ।

 

ਅੱਗੇ ਪੜੋ....
 
ਸਤਲੁਜ ਦਾ ਬੰਨ ਟੁੱਟਿਆ PDF PRINT ਈ ਮੇਲ

ਅਨੰਦਪੁਰ ਸਾਹਿਬ : ਗੁਆਢੀ ਰਾਜਾਂ ਵੱਲੋਂ ਭਾਖੜਾ ਡੈਮ ਵਿੱਚ ਆ ਰਹੇ ਪਾਣੀ ਦੀ ਜਿ਼ਆਦਾ ਮਾਤਰਾ ਕਾਰਨ ਫਲੱਡ ਗੇਟਾਂ ਰਾਹੀਂ ਪਿਛਲੇ ਚਾਰ ਦਿਨਾਂ ਤੋਂ ਸਤਲੁਜ ਦਰਿਆ ਵਿੱਚ ਲਗਤਾਰ ਛੱਡੇ ਜਾ ਰਹੇ ਪਾਣੀ ਨੇ ਨੰਗਲ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ। ਅੱਜ ਸਤਲੁਜ ਤੇ ਸਵਾਂ ਨਦੀ ਦਾ ਪਾਣੀ ਇਕੱਠਾ ਹੋਣ ਕਾਰਨ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਬੁਰਜ ਤੇ ਲੋਧੀਪੁਰ ਵਿਚਾਲੇ ਸਤਲੁਜ ਦਰਿਆ ਦੇ ਬੰਨ੍ਹ ਵਿੱਚ 100 ਫੁੱਟ ਚੌੜਾ ਪਾੜ ਪੈ ਗਿਆ। ਇਸ ਪਾੜ ਕਾਰਨ ਸਤਲੁਜ ਦੇ ਪਾਣੀ ਨੇ ਹਰੀਵਾਲ, ਨਿੱਕੂਵਾਲ, ਲੋਧੀਪੁਰ, ਮੀਡਮਾਂ, ਹੇਠਲਾ ਬੁਰਜ, ਗੱਜਪੁਰ ਬੇਲਾ, ਚੰਦਪੁਰ ਬੇਲਾ, ਬੇਲਾ

ਅੱਗੇ ਪੜੋ....
 
ਬਰਨਾਲਾ ਪੁਲਸ ਨੇ ਬਾਬਾ ਦਾਦੂਵਾਲ ਸਮੇਤ ਫ਼ਿਲਮ ’ਚ ਕੰਮ ਕਰਨ ਵਾਲੇ ਕਲਾਕਾਰਾਂ ’ਤੇ ਮੁਕਦਮਾ ਦ PDF PRINT ਈ ਮੇਲ

ਬਰਨਾਲਾ: (ਜਗਸੀਰ ਸਿੰਘ ਸੰਧੂ) ਪਾਖੰਡਵਾਦ ਵਿਰੁੱਧ ਬਣੀ ਚਰਚਿਤ ਟੈਲੀਫਿਲਮ ‘ਪਾਖੰਡੀ ਗੁਰੂ’ ਦੇ ਸਬੰਧ ਬਾਬਾ ਬਲਜੀਤ ਸਿੰਘ ਦਾਦੂਵਾਲ, ਵੀ. ਸੀ. ਡੀ. ਦੇ ਨਿਰਮਾਤਾ ਢਾਡੀ ਗੁਰਸੇਵਕ ਸਿੰਘ ਯੋਗੀ ਅਤੇ ਉਸਦੇ ਢਾਡੀ ਜਥੇ ਸਮੇਤ ਫਿਲਮ ਵਿੱਚ ਕੰਮ ਕਰਨ ਵਾਲੇ ਇੱਕ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਵਿਰੁੱਧ ਜੇਕਰ ਪੰਜਾਬ ਪੁਲਿਸ ਧਾਰਾ 295 ਏ ਅਧੀਨ ਮੁਕੱਦਮਾ ਦਰਜ ਕਰਦੀ ਹੈ ਤਾਂ ਪਹਿਲਾਂ ਉਸਨੂੰ ਸੀ.ਬੀ.ਆਈ. ਵਿਰੁੱਧ ਵੀ ਇਸੇ ਧਾਰਾ ਅਧੀਨ ਮੁਕੱਦਮਾ

pakhandi-guru.jpg

ਅੱਗੇ ਪੜੋ....
 
ਧੋਖਾਧੜੀ ਦੇ ਮਾਮਲਿਆਂ ’ਚ 200 ਭਾਰਤੀ ਬ੍ਰਿਟੇਨ ਦੀ ਜੇਲ੍ਹਾਂ ’ਚ ਬੰਦ PDF PRINT ਈ ਮੇਲ

!!! ਜਿਥੇ ਵੀ ਇਹ ਜਾਣ ਪੰਜਾਬੀ, ਉਸ ਜਗ੍ਹਾ ਨੂੰ ਪੰਜਾਬ ਵਰਗਾ ਬਣਾ ਦਿੰਦੇ !!!

ਹਰ ਮਹੀਨੇ ਵਾਪਸ 100 ਭਾਰਤੀ ਆਉਂਦੇ ਹਨ

                          *** ਪੰਜਾਬੀਆਂ ਦੀ ਹੋ ਗਈ ਬੱਲੇ ਬਈ ਬੱਲੇ ***
ਚੰਡੀਗੜ੍ਹ: ਬ੍ਰਿਟੇਨ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਡੇਮੀਅਨ ਗਰੀਨ ਨੇ ਭਾਰਤ ਤੋਂ ਨਕਲੀ ਵੀਜਾ ਦੇ ਆਧਾਰ ’ਤੇ ਵਿਦੇਸ਼ ਜਾਣ ਦੇ ਲਈ ਭਾਰਤ ਵਿਚ ਮਚੀ ਹੋੜ ’ਤੇ ਗੰਭੀਰ ਚਿੰਤਾ ਜਤਾਈ ਹੈ। ਉਸ ਦੇ ਮੁਤਾਬਕ ਬ੍ਰਿਟੇਨ ਪਹੁੰਚਣ ਵਾਲੇ ਕਰੀਬ 100 ਭਾਰਤੀਆਂ ਨੂੰ ਹਰ ਮਹੀਨੇ ਨਕਲੀ ਵੀਜਾ ਦੇ ਕਾਰਨ ਵਾਪਸ ਭੇਜ ਦਿੱਤਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ 200 ਭਾਰਤੀ ਉਥੇ ਦੀ ਜੇਲ੍ਹਾਂ ਵਿਚ ਬੰਦ ਹਨ। ਬ੍ਰਿਟੇਨ ਜਾਣ ਵਾਲੇ ਇਨ੍ਹਾਂ ਭਾਰਤੀਆਂ ਵਿਚ ਪੰਜਾਬੀਆਂ ਦੀ ਗਿਣਤੀ ਕਾਫੀ ਰਹਿੰਦੀ ਹੈ। ਉਨ੍ਹਾਂ ਨੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਰੋਕ ਲਗਾਉਣ ਦੇ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਡੇਮੀਅਨ ਗਰੀਨ ਇਨ੍ਹਾਂ ਦਿਨਾਂ ਭਾਰਤ ਦੇ ਦੌਰੇ ’ਤੇ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media