ਮਾਂ-ਬੇਟੀ ’ਤੇ ਕਬੂਤਰਬਾਜ਼ੀ ਦਾ ਦੋਸ਼, ਬੇਟੀ ਗ੍ਰਿਫ਼ਤਾਰ PDF PRINT ਈ ਮੇਲ

ਜਲਧਰ, : ਆਰਥਿਕ ਅਪਰਾਧ ਸ਼ਾਖਾ ਪੁਲਿਸ ਨੇ ਕਬੂਤਰਬਾਜ਼ੀ ਦਾ ਰੈਕਟ ਚਲਾਉਣ ਦੇ ਦੋਸ਼ ਵਿਚ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬੇਟੀ ਅਪਣੀ ਮਾਂ ਨਾਲ ਮਿ ਲ ਕੇ ਲੋਕਾਂ ਨੂੰ ਵਿਦੇਸ਼ ਵਿਚ ਸੈਟਲ ਕਰਨ ਦੇ ਨਾਂ ’ਤੇ ਧੰਦਾ ਚਲਾ ਰਹੀ ਸੀ। ਪੁਲਿਸ ਨੇ ਫੜੀ ਗਈ ਲੜਕੀ ਦੀ ਪਛਾਣ ਨਿਸ਼ੀ ਰਾਣੀ ਗੋਗਨਾ ਨਿਵਾਸੀ ਚੋਪੜਾ ਕਾਲੋਨੀ ਦੱਸੀ ਹੈ। ਮਾਮਲੇ ਦੀ ਦੂਜੀ ਦੋਸ਼ੀ ਨਿਰਮਲਾ ਦੀ

ਅੱਗੇ ਪੜੋ....
 
ਢਾਈ ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਇੱਕ ਕਾਬੂ PDF PRINT ਈ ਮੇਲ

 

ਖੰਨਾ: ਪੁਲਿਸ ਜ਼ਿਲਾ ਅਧੀਨ ਪੈਂਦੇ ਥਾਣਾ ਪਾਇਲ ਦੀ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਸਹਾਇਕ ਖੰਨਾਥਾਣੇਦਾਰ ਜਗਰੂਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਜਰਗੜੀ, ਪੁਰਾਣਾ ਪੁੱਲ ਨਹਿਰ ਵਿਖੇ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ 2 ਕਿੱਲੋ 500ਗ੍ਰਾਮ ਭੁੱਕੀ ਬਰਾਮਦ ਕਰ ਲਈ ਹੈ। ਪੁਲਿਸ ਨੇ ਦੋਸ਼ੀ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
ਰੇਡੀਓ ਇੰਡੀਆ ਦੇ ਮਨਿੰਦਰ ਗਿੱਲ ਨੇ ਗੁਰੂਦੁਆਰੇ ਗੋਲੀ ਚਲਾਈ PDF PRINT ਈ ਮੇਲ

manindergill.jpgਸਰੀ :ਸ਼ਨੀਵਾਰ ਨੂੰ ਬਾਅਦ ਦੁਪਹਿਰ ਚੱਲੀ ਗੋਲੀ ਨਾਲ ਇੱਕ ਵਿਅਕਤੀ ਹਰਜੀਤ ਸਿੰਘ ਅਟਵਾਲ ਜਖ਼ਮੀ ਹੋ ਗਿਆ । ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇੱਥੋਂ ਦੇ ਗੁਰੂ ਨਾਨਕ ਸਿੱਖ ਟੈਂਪਲ ਦੀ ਪਾਰਕਿੰਗ ਵਿੱਚ ਗੋਲੀ ਕਿਸਨੇ ਚਲਾਈ ਹੈ। ਆਰਸੀਐਮਪੀ ਨੇ ਮੌਕੇ ਤੇ ਪਹੁੰਚ ਕੇ ਘਟਨਾ ਜਾਇਜ਼ਾ ਲੈਂਦੇ ਹੋਏ ਪੀੜਤ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ

ਅੱਗੇ ਪੜੋ....
 
ਵਿਆਹ ਕਰਵਾ ਕੇ 18 ਲੱਖ ਲੈ ਫਰਾਰ ਹੋਈ ਕੈਨੇਡਾ ਦੀ ਕੁੜੀ PDF PRINT ਈ ਮੇਲ

2008 ਵਿਚ ਕਰਵਾਇਆ ਸੀ ਵਿਆਹ, ਪਰਚਾ ਦਰਜ, ਕੈਨੇਡਾ ਵਿਚ ਕੁੜੀ ਦਾ ਪਤਾ ਵੀ ਜਾਅਲੀ ਨਿਕਲਿਆ.

ਮੋਗਾ : ਵਿਦੇਸ਼ ਜਾਣ ਦੀ ਚਾਹਤ ’ਚ ਪੰਜਾਬ ਦੇ ਲੋਕ ਕਦੇ ਟਰੈਵਲ ਏਜੰਟ ਤੇ ਕਦੇ ਫਰਜ਼ੀ ਵਿਆਹਾਂ ਵਿਚ ਪੈਸਾ ਗਵਾਉਂਦੇ ਹਨ, ਲੇਕਿਨ ਇਹ ਚਾਹਤ ਘੱਟ ਵੀ ਨਹੀਂ ਹੋ ਰਹੀ। ਕੈਨੇਡਾ ਜਾਣ ਦੇ ਚੱਕਰ ਵਿਚ ਇਕ ਨੌਜਵਾਨ ਨੇ 18 ਲੱਖ ਰੁਪਏ ਗਵਾ ਦਿੱਤੇ। ਥਾਣਾ ਸਿਟੀ ਪੁਲਿਸ ਨੇ ਇਕ ਕੈਨੇਡੀਅਨ ਮਹਿਲਾ ਸਮੇਤ ਦੋ ਦੇ ਖ਼ਿਲਾਫ਼ ਧੋਖਾਧੜੀ  ਦਾ ਪਰਚਾ ਦਰਜ ਕੀਤਾ ਹੈ। ਕੈਨੇਡਾ ਜਾਣ ਦਾ ਵਾਅਦਾ ਕਰਕੇ

ਅੱਗੇ ਪੜੋ....
 
ਹੈਲਦੀਵੇਅ ਖਿਲਾਫ਼ ਠੱਗੀ ਮਾਰਨ ਦਾ ਦੋਸ਼ PDF PRINT ਈ ਮੇਲ
 

ਚੰਡੀਗੜ੍ਹ : ਇੱਥੋਂ ਦੀ ਮਸਹੂਰ ਇੰਮੀਗਰੇਸ਼ਨ ਕੰਪਨੀ ਹੈਲਦੀਵੇਅ ਖਿਲਾਫ਼ ਪੰਜਾਬ ਦੇ  ਕਈ ਮੁੰਡੇ – ਕੁੜੀਆਂ ਨੇ ਲੱਖਾਂ ਰੁਪਏ ਲੈ ਕੇ ਸਟੱਡੀ ਵੀਜੇ਼ ਦੇ ਨਾਂਮ ਤੇ ਠੱਗੀ ਮਾਰਨ ਦਾ ਦੋਸ਼ ਲਾਇਆ ਹੈ । ਅਜੀਤ ਵਿੱਚ ਛਪੀ ਇੱਕ ਖਬ਼ਰ ਮੁਤਾਬਿਕ ਇਸ ਕੰਪਨੀ ਨੇ ਵਿਦਿਆਰਥੀਆਂ ਤੋਂ ਯੂ ਕੇ ਦਾ ਸਟੱਡੀ ਵੀਜ਼ਾ ਲਗਵਾਉਣ ਲਈ 48-48 ਹਜ਼ਾਰ ਰੁਪਏ ਵਸੂਲੇ ਸਨ ਅਤੇ 72-72 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀਆਂ ਫੰਡ ਸ਼ੋਅ ਕਰਨ ਲਈ ਲਏ ਸਨ ।

healthy_way.jpg

 

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media