|
ਸੂਬਾ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੇ ਡੇਰਾ ਮੁਖੀਆਂ ਨੂੰ ਚੌਕਸੀ ਵਰਤਣ ਦੀ ਦਿੱਤੀ ਸਲਾਹ |
|
|
|
|
ਚੰਡੀਗੜ੍ਹ:-ਪੰਜਾਬ ਵਿਚਲੇ ਕੁਝ ਡੇਰਾ ਮੁਖੀਆਂ ਨੂੰ ਸੂਬਾ ਪੁਲੀਸ ਅਤੇ ਖੁਫੀਆ ਏਜੰਸੀਆਂ ਨੇ ਵਿਦੇਸ਼ ਦੌਰੇ ਸੰਭਲ ਕੇ ਕਰਨ ਅਤੇ ਚੌਕਸੀ ਵਰਤਣ ਦੀ ਸਲਾਹ ਦਿ¤ਤੀ ਹੈ। ਸੀ.ਆਈ.ਡੀ. ਅਤੇ ਰਾਜ ਪੁਲੀਸ ਵ¤ਲੋਂ ਕੇਂਦਰੀ ਖੁਫੀਆ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਰਾਹੀਂ ਵੀਆਨਾ ਵਿਚਲੀ ਘਟਨਾ ਬਾਰੇ ਵਿਸਥਾਰ ਵਿ¤ਚ ਜਾਣਕਾਰੀ ਮੰਗੀ ਜਾ ਰਹੀ ਹੈ। ਸੂਤਰਾਂ ਦਾ ਦ¤ਸਣਾ ਹੈ ਕਿ ਵੀਆਨਾ ਵਿ¤ਚ ਜਿਸ ਤਰ੍ਹਾਂ ਹਾਲ ਹੀ ‘ਚ ਡੇਰਾ ਬਿਆਸ ਦੇ ਮੁਖੀ ਉ¤ਪਰ ਕਥਿਤ ਹਮਲੇ ਦੀ ਕੋਸ਼ਿਸ਼ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਨੂੰ ਦੇਖਦਿਆਂ
|
|
ਅੱਗੇ ਪੜੋ....
|
|
|
ਹਿੰਦੂ ਜਥੇਬੰਦੀਆਂ ਦੀ ਕਾਲੀ ਸੂਚੀ :-: ਮੁਸ਼ਰਫ਼ ,ਸੋਨੀਆ, ਪਾਸਵਾਨ, ਲਾਲੂ , ਪਾਸਵਾਨ, ਅਰੁੰਧਤੀ ਰਾ |
|
|
|
|
ਪੂਹਲਾ : ਸੁਖਨੈਬ ਸਿੰਘ ਸਿੱਧੂ : ਕੱਟੜ ਪੰਥੀ ਹਿੰਦੂ ਜਥੇਬੰਦੀਆਂ ਦੀ ਇੱਕ ਵੈੱਬਸਾਈਟ ਦੇ ਪਾਈ ਕਾਲੀ ਸੂਚੀ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂਆਂ , ਲੇਖਕਾਂ ਅਤੇ ਪੱਤਰਕਾਰਾਂ ਦੇ ਨਾਂਮ ਸ਼ਾਮਿਲ ਹਨ । ਜਿੰਨ੍ਹਾਂ ਵਿੱਚ ਸਭ ਤੋਂ ਉਪਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸੱਰਫ਼ ਦਾ ਨਾਂਮ ਲਿਖ ਕੇ ਉਹਨਾਂ ਨੂੰ ਜੰਮੂ –ਕਸ਼ਮੀਰ ਦੀ ਅੰਤਰਰਾਸ਼ਟਰੀ ਸਰਹੱਦ ਤੇ ਹਜ਼ਾਰਾਂ ਫੌਜੀ ਜਵਾਨਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ । ਇਸੇ ਤਰ੍ਹਾਂ ਗੁਆਢੀ ਮੁਲਕ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜੀਆ ਨੂੰ ਬੰਗਲਾ ਵਿੱਚ ਘੱਟ ਗਿਣਤੀ ਹਿੰਦੂਆਂ ਤੇ ਅਤਿਆਚਾਰ, ਹਿੰਦੂ ਔਰਤਾਂ ਨਾਲ ਬਲਾਤਕਾਰ ਅਤੇ ਗੈਰ ਮਨੁੱਖੀ ਤਸ਼ੱਦਦ ਕਾਰਨ ਨਾ ਰੁਕਵਾ ਸਕਣ ਕਾਰਨ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਹੈ ।
|
|
ਅੱਗੇ ਪੜੋ....
|
|
|
ਪਿੰਡ ਮੰਨਣਾ ’ਚ ਨਵੇਂ ਗ੍ਰੰਥ ਨੂੰ ਲੈ ਕੇ ਰਵਿਦਾਸੀਏ ਤੇ ਜੱਟ ਆਹਮੋ ਸਾਹਮਣੇ |
|
|
|
|
ਜਲੰਧਰ,: ਪੀ.ਐਸ.ਐਨ: ਜਲੰਧਰ ‘ਚ ਪੈਂਦੇ ਪਿੰਡ ਮੰਨਣਾ ‘ਚ ਰਵਿਦਾਸ ਗੁਰਦਵਾਰੇ ‘ਚ ਨਵੇਂ ਗ੍ਰੰਥ ਅੰਮ੍ਰਿਤ ਬਾਣੀ ਦੇ ਰੱਖੇ ਜਾਣ ਨੂੰ ਲੈ ਕੇ ਪਿੰਡ ਦੇ ਜੱਟ ਤੇ ਰਵਿਦਾਸੀਏ ਆਹਮੋ-ਸਾਹਮਣੇ ਹੋ ਗਏ ਜਿਸ ਨਾਲ ਪਿੰਡ ਵਿਚ ਕਾਫੀ ਤਣਾਅ ਵਾਲੀ ਹਾਲਤ ਪੈਦਾ ਹੋ ਗਈ। ਪੁਲਿਸ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਤੇ ਮੌਕੇ ‘ਤੇ 13 ਰਵਿਦਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ 25 ਜੁਲਾਈ ਨੂੰ ਪਿੰਡ
|
|
ਅੱਗੇ ਪੜੋ....
|
|
|
ਸਿੰਘ ਸਾਹਿਬਾਨ ਵੱਲੋਂ ਸਰਨਾ ਭਰਾਵਾਂ ਨੂੰ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ |
|
|
|
|
ਅੰਮ੍ਰਿਤਸਰ,:ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਤਲਬ ਕੀਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਵੱਲੋਂ ਪੇਸ਼ ਹੋਣ ਦੀ ਥਾਂ ਹੋਰ ਸਮਾਂ ਮੰਗਣ ਲਈ ਭੇਜੇ ਗਏ ਬੇਨਤੀ ਪੱਤਰ ੱਤੇ ਸਿੰਘ ਸਾਹਿਬਾਨ ਨੇ ਦੋਵਾਂ ਭਰਾਵਾਂ ਨੂੰ 7 ਅਗਸਤ ਨੂੰ ਖੁਦ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ ਸਿੱਖ ਨਸਲਕੁਸ਼ੀ ਦੇ ਕੇਸਾਂ ੱਚ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਵਕੀਲ ਸ: ਹਰਵਿੰਦਰ ਸਿੰਘ ਫੂਲਕਾ ਵੱਲੋਂ ਨਿੱਜੀ ਤੌਰ ੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਉਪਰੰਤ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਸ੍ਰੀ ਅਕਾਲ ਤਖਤ
|
|
ਅੱਗੇ ਪੜੋ....
|
|
|
ਪੰਜਾਬ ਪੁਲਸ ਦੇ ਦਾਗੀ ਅਫ਼ਸਰ ਬਰਖਾਸਤ ਹੋਣਗੇ |
|
|
|
|
ਚੰਡੀਗੜ੍ਹ: ਪੰਜਾਬ ਪੁਲਸ ਵਿਭਾਗ ਨੇ ਸੰਗੀਨ ਅਪਰਾਧਾਂ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ’ਚ ਉਹ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਅਦਾਲਤਾਂ ਦੋਸ਼ੀ ਕਰਾਰ ਕਰ ਚੁੱਕੀਆਂ ਹਨ। ਅਜਿਹੇ ਕਰਮਚਾਰੀਆਂ ਦੀ ਸੰਖਿਆ ਫਿਲਹਾਲ 167 ਦੱਸੀ ਜਾ ਰਹੀ ਹੈ। ਇਨ੍ਹਾਂ ’ਚ ਜ਼ਿਆਦਾਤਰ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹਨ। ਡੀਜੀਪੀ ਦਫ਼ਤਰ
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|