ਹੋਟਲ ’ਚ ਪ੍ਰੇਮੀ ਜੋੜੇ ਨੇ ਜ਼ਹਿਰੀਲਾ ਪਦਾਰਥ ਖਾਧਾ, ਨੌਜਵਾਨ ਦੀ ਮੌਤ PDF PRINT ਈ ਮੇਲ

ਅੰਮ੍ਰਿਤਸਰ: ਰਈਆ ਸਥਿਤ ਇਕ ਹੋਟਲ ਵਿਚ ਪਤੀ-ਪਤਨੀ ਬਣ ਕੇ ਰੁਕੇ ਪ੍ਰੇਮੀ ਜੋੜੇ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਨੌਜਵਾਨ ਸਿਮਰਨਜੀਤ ਸਿੰਘ ਨਿਵਾਸੀ ਤਰਨਤਾਰਨ ਦੀ ਮੌਤ ਹੋ ਗਈ ਜਦ ਕਿ ਉਸ ਦੀ ਪ੍ਰੇਮਿਕਾ ਪਵਨ ਨਿਵਾਸੀ ਬਟਾਲਾ ਸਥਾਨਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਕਤ ਪ੍ਰੇਮੀ ਜੋੜੇ ਨੇ ਹੋਟਲ ਵਿਚ ਅਪਣੀ ਪਛਾਣ ਅਮਰਜੀਤ ਸਿੰਘ ਅਤੇ ਸੁਖਜੀਤ ਕੌਰ

ਅੱਗੇ ਪੜੋ....
 
ਭਾਰਤ 'ਚ 50 ਕਰੋੜ ਦਾ ਅਨਾਜ ਬਰਬਾਦ PDF PRINT ਈ ਮੇਲ

                                                                              ਮਿੱਟੀ ਹੋ ਰਹੀ ਕਿਸਾਨਾਂ ਦੇ ਖੂਨ-ਪਸੀਨੇ ਦੀ ਕਮਾਈ


ਚੰਡੀਗੜ੍ਹ: ਦੇਸ਼ ਵਿਚ ਇਕ ਪਾਸੇ ਗਰੀਬ ਜਨਤਾ ਦੋ ਵੇਲੇ ਦੀ ਰੋਟੀ ਨੂੰ ਤਰਸ ਰਹੀ ਹੈ, ਉੱਥੇ ਦੂਜੇ ਪਾਸੇ ਗੁਦਾਮਾਂ ਦੀ ਘਾਟ ਅਤੇ ਹੋਰ ਬਦਇੰਤਜ਼ਾਮਾਂ ਕਰਕੇ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦਾ ਅਨਾਜ ਬਰਬਾਦ ਹੋ ਰਿਹਾ ਹੈ। ਇਕੱਲੇ ਪੰਜਾਬ ਵਿਚ ਹਰ ਸਾਲ 500 ਤੋਂ 800 ਕਰੋੜ ਰੁਪਏ ਦਾ ਅਨਾਜ ਗੁਦਾਮਾਂ ਦੀ ਘਾਟ ਕਾਰਨ ਖਰਾਬ ਹੋ ਜਾਂਦਾ ਹੈ। ਪੰਜਾਬ ਵਿਚ ਹਰ ਥਾਂ ਕਣਕ ਨੂੰ ਖੁੱਲ੍ਹੇ ਅਸਮਾਨ ਹੇਠਾਂ ਰੱਖਿਆ ਜਾਂਦਾ ਹੈ। ਇਸ ਕਾਰਨ ਕਿਸਾਨ ਵਲੋਂ ਖੂਨ ਪਸੀਨੇ ਨਾਲ ਪੈਦਾ ਕੀਤਾ ਅਨਾਜ ਬਦਇੰਤਜ਼ਾਮਾਂ ਦੀ

ਅੱਗੇ ਪੜੋ....
 
ਮਾਸੂਮ ਬੱਚੀ ਨੂੰ ਸੱਪ ਨੇ ਡੰਗ ਮਾਰਿਆ PDF PRINT ਈ ਮੇਲ

 

snake-bite.jpgਅੱਜ ਮੁਹਾਲੀ ਵਿੱਚ ਇੱਕ ਗਰੀਬ ਪਰਿਵਾਰ ਦੀ ਬੱਚੀ ਨੂੰ ਸੱਪ ਨੇ ਡੰਗ ਮਾਰ ਦਿੱਤਾ ਜਿਸ ਨਾਲ ਬੱਚੀ ਦੇ ਸਾਰੇ ਸ਼ਰੀਰ ਵਿੱਚ ਜਹਿਰ ਫੈਲ ਗਿਆ ਇਸ ਬੱਚੀ ਨੂੰ ਤਰੰਤ ਸੈਕਟਰ 32 ਦੇ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਜਿਥੇ ਉਹਨਾਂ ਨੇ ਇਹ ਕਹਿ ਕੇ ਤੋਰ ਦਿੱਤਾ ਕਿ ਹੁਣ ਕੋਈ ਇਲਾਜ ਨਹੀ ਹੇ ਫਿਰ ਇਸ ਨੂੰ ਇੱਕ ਨਰਸਿੰਘ ਹੋਮ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਨੇ ਵੀ ਇਸ ਬੱਚੀ ਦਾ ਇਲਾਜ ਨਾ ਕੀਤਾ

ਅੱਗੇ ਪੜੋ....
 
ਲੁਟੇਰਿਆਂ ਦੀ ਗੋਲੀ ਨਾਲ ਐਨਆਰਆਈ ਜ਼ਖਮੀ PDF PRINT ਈ ਮੇਲ

 

ਮੋਹਾਲੀ : ਮੋਹਾਲੀ ਦੇ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਨੂੰ ਨਵੀਂ ਜ਼ਿੰਦਗੀ ਹਾਸਲ ਹੋਈ ਹੈ। ਬੀਤੀ ਸਵੇਰ ਨੈਸ਼ਨਲ ਹਾਈਵੇ 1 ’ਤੇ ਗੰਨੌਰ ਦੇ ਪਿੰਡ ਭਿਗਾਨ ਦੇ ਕੋਲ ਖਰੜ੍ਹ ਦੇ ਇਨਕਲੇਵ ’ਚ ਰਹਿਣ ਵਾਲੇ ਇਸ ਐਨਆਰਆਈ ਪਤੀ ਪਤਨੀ ਨੂੰ ਦੋ ਲੁਟੇਰਿਆਂ ਨੇ ਲੁੱਟਿਆ। ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਲਈ ਲੇਕਿਨ ਕਿਸਮਤ ਨਾਲ ਭੁਪਿੰਦਰ ਨੇ ਦੂਜੀ ਚਾਬੀ ਆਪਣੇ ਬੈਲਟ ਨਾਲ ਬੰਨ੍ਹ ਕੇ ਰੱਖੀ ਸੀ। ਦੂਜੀ ਚਾਬੀ ਲਗਾ ਕੇ ਭੁਪਿੰਦਰ ਆਪਣੀ ਗੱਡੀ ਭਜਾ ਕੇ ਲੈ ਆਏ। ਲੁਟੇਰਿਆ ਨੇ ਉਨ੍ਹਾਂ ਦੀ ਲੱਤ ’ਤੇ ਗੋਲੀ ਮਾਰੀ। ਫੇਰ ਵੀ ਉਹ ਹਿੰਮਤ ਨਹੀਂ ਹਾਰੇ। ਉਹ ਗੋਲੀ ਲੱਗਣ ਦੇ ਬਾਵਜੂਦ ਦੇਰ ਰਾਤ ਸੰਨੀ ਇਨਕਲੇਵ ਸਥਿਤ ਆਪਣੇ ਘਰ ਪਹੁੰਚੇ। ਲੇਕਿਨ ਅਜੇ ਵੀ ਉਨ੍ਹਾਂ ਦੇ ਮਨ ’ਚ ਡਰ ਹੈ। ਡਾਕਟਰਾਂ ਨੇ

ਅੱਗੇ ਪੜੋ....
 
ਦੁਬਈ ਦੀਆਂ ਜੇਲ੍ਹਾਂ 'ਚ ਬੰਦ ਭਾਰਤੀ ਕੈਦੀਆਂ ਸਮੇਤ ਕਈਆਂ ਨੂੰ ਮਿਲੀ ਮੁਆਫ਼ੀ PDF PRINT ਈ ਮੇਲ

ਦੁਬਈ,: ਰਮਜ਼ਾਨ ਦੇ ਮਹੀਨੇ ਦੇ ਮੱਦੇਨਜ਼ਰ ਯੂ. ਏ. ਈ. ਦੇ ਰਾਸ਼ਟਰਪਤੀ ਸ਼ੇਖ ਖਲੀਫ਼ਾ ਬਿਨ ਜਾਏਦ ਅੱਲ ਨਹਯਾਨ ਨੇ ਵੱਖ-ਵੱਖ ਜੇਲ੍ਹਾਂ 'ਚ ਬੰਦ 724 ਕੈਦੀਆਂ ਨੂੰ ਆਮ ਮੁਆਫ਼ੀ ਦਿੱਤੀ ਹੈ, ਜਿਸ 'ਚ ਕਈ ਭਾਰਤੀ ਕੈਦੀ ਵੀ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਬੂਧਾਬੀ ਦੀਆਂ ਜੇਲ੍ਹਾਂ 'ਚੋਂ 426 ਅਤੇ ਹੋਰ ਜੇਲ੍ਹਾਂ 'ਚ ਕੈਦ 298 ਕੈਦੀਆਂ ਨੂੰ ਆਮ ਮੁਆਫ਼ੀ ਦੇ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅਦਾਲਤੀ ਹੁਕਮਾਂ ਤਹਿਤ ਉਕਤ ਕੈਦੀਆਂ ਦੇ ਬਣਦੇ ਬਕਾਏ ਆਦਿ ਵੀ ਨਾਲ ਹੀ ਨਿਪਟਾ ਦਿੱਤੇ ਜਾਣ। ਮੁਆਫ਼ੀ ਪ੍ਰਾਪਤ ਕਰਨ ਵਾਲੇ ਕੈਦੀਆਂ 'ਚ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਿਲ ਹਨ। ਦੁਬਈ ਸਥਿਤ ਭਾਰਤੀ ਦੂਤਘਰ ਅਨੁਸਾਰ ਭਾਰਤੀ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਕੈਦੀਆਂ ਬਾਰੇ ਵਿਸਥਾਰ 'ਚ ਜਾਣਨ ਲਈ ਸਬੰਧ ਭਾਰਤੀ ਦੂਤ ਘਰਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।

 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media