ਮੈਲਬੌਰਨ ‘ਚ 3 ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅ PDF PRINT ਈ ਮੇਲ

 

murder_of_a_child.jpg 

ਮੈਲਬੌਰਨ: ਇਸੇ ਸਾਲ 4 ਮਾਰਚ ਨੂੰ ਆਸਟ੍ਰੇਲੀਆ ‘ਚ ਮਾਰੇ ਗਏ 3 ਸਾਲਾ ਪੰਜਾਬੀ ਬੱਚੇ ਗੁਰਸ਼ਾਨ ਚਾਨ੍ਹਾ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਪੰਜਾਬੀ ਲੜਕੇ ਗੁਰਸੇਵਕ ਢਿੱਲੋਂ ਨੇ ਆਖਿਰ ਗੁਰਸ਼ਾਨ ਨੂੰ ਮਾਰਨ ਦਾ ਗੁਨਾਹ ਕਬੂਲ ਕਰ ਹੀ ਲਿਆ।ਅੱਜ 7 ਸਤੰਬਰ ਨੂੰ ਮੈਲਬੌਰਨ ਦੇ ਮਜਿਸਟਰੇਟ ਕੋਰਟ ‘ਚ ਪੇਸ਼ੀ ਭੁਗਤਣ ਆਏ ਗੁਰਸੇਵਕ ਨੇ ਇਹ ਮੰਨ ਲਿਆ ਕਿ ਉਸਨੇ ਹੀ 3 ਸਾਲਾਂ ਦੇ ਗੁਰਸ਼ਾਨ ਨੂੰ ਮਾਰਿਆ ਹੈ।ਜਿਕਰਯੋਗ ਹੈ ਕਿ ਗੁਰਸ਼ਾਨ ਚਾਨ੍ਹਾ ਜੋ ਕਿ ਆਪਣੇ ਮਾਤਾ ਪਿਤਾ ਜੋ ਕਿ ਆਸਟ੍ਰੇਲੀਆ

ਅੱਗੇ ਪੜੋ....
 
ਭਾਰੀ ਗਿਣਤੀ ਵਿਚ ਪੁਲਿਸ ਮੁਲਾਜਿਮਾਂ ਨੂੰ ਕੀਤਾ ਗਿਆ ਸਰਤਾਜ ਦੇ ਸ਼ੋਅ ਵਿਚ ਤਾਇਨਾਤ PDF PRINT ਈ ਮੇਲ

 

sartar-satinder.jpg

ਅੰਮ੍ਰਿਤਸਰ: ਸਰਵਨ ਸਿੰਘ ਰੰਧਾਵਾ:- ਅੰਮ੍ਰਿਤਸਰ ਅੰਦਰ ਬੀਤੇ ਦਿਨ ਕਰਵਾਇਆ ਗਿਆ ਸਰਤਾਜ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ। ਇਸ ਮੋਕੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਸੋਅ ਦੋਰਾਂਨ ਸਰਤਾਜ ਨੇ ਆਂਪਣੇ ਖੂਬਸੂਰਤ ਗੀਤਾਂ ਅਤੇ ਸ਼ੇਅਰਾਂ ਦੀ ਮਦਦ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿਤਾ। ਸਰਤਾਜ ਨੇ ਆਂਪਣੇ ਇਸ ਸ਼ੋਅ ਦਾ ਆਗਾਜ ਸਾਈਂ ਗਾ ਕੇ ਕੀਤਾ। ਇਸ ਸ਼ੋਅ ਨੂੰ ਯਾਦਗਾਰੀ ਬਨਾਉਣ ਲਈ ਪ੍ਰਬੰਧਕਾਂ ਵਲੋਂ ਖਾਸੇ ਇੰਤਜਾਂਮ ਕੀਤੇ ਗਏ ਸੀ। ਇਸ ਸ਼ੋਅ

 

ਅੱਗੇ ਪੜੋ....
 
ਭਾਰਤੀ ਮੂਲ ਦੇ ਪ੍ਰਵਾਸੀ ਨੂੰ ਫਾਂਸੀ, ਦੋ ਨੂੰ ਕੈਦ PDF PRINT ਈ ਮੇਲ

ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਵਿਚ ਰਹਿੰਦੇ ਦੋ ਨਾਗਰਿਕਾਂ ਨੂੰ ਸਜ਼ਾਏ ਮੌਤ ਤੋਂ ਰਾਹਤ ਦਿੰਦੇ ਹੋਏ 20 ਸਾਲ ਦੀ ਕੈਦ ਸੁਣਾਈ ਗਈ ਹੈ। ਪਰ ਇਨ੍ਹਾਂ ਦੇ ਤੀਸਰੇ ਸਾਥੀ ਦੀ ਕਿਸਮਤ ਸ਼ਾਇਦ ਏਨੀ ਚੰਗੀ ਨਹੀਂ ਸੀ ਅਤੇ ਉਸ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਹੈ। ਨਕਾਮੁਥੂ ਸਿੰਗਾਪੁਰ ਵਿਚ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਕਾਰਨ ਕਿ ਉਸ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਹੈ। ਜ਼ਿਕਰਯੋਗ ਹੈ ੍ਯਕਿ ਸਾਲ 2006 ਵਿਚ

ਅੱਗੇ ਪੜੋ....
 
ਜਲਂਧਰ ਨੇੜੇ ਨਿਊ ਯਾਰਕ ਦੇ ਮਹਿੰਦਰ ਸਿੰਘ ਦਾ ਕਤਲ PDF PRINT ਈ ਮੇਲ

ਜਲਂਧਰ: ਸੋਮਵਾਰ ਦੇਰ ਰਾਤੀਂ ਜਲਂਧਰ ਜ਼ਿਲ੍ਹੇ ਦੇ ਪਿੰਡ ਭੋਗਪੁਰ ਨੇੜੇ ਅਮਰੀਕਾ ’ਚ ਸੈਟਲ ਇੱਕ ਐਨ ਆਰ ਆਈ ਸ. ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ।  ਸ. ਮਹਿੰਦਰ ਸਿੰਘ ਇੱਕ ਮਹੀਨੇ ਦੀਆਂ ਛੁੱਟੀਆਂ ਬਿਤਾ ਕੇ ਨਿਊ ਯਾਰਕ ਵਾਪਸ ਜਾ ਰਹੇ ਸਨ।  ਉਨ੍ਹਾਂ ਅੰਮ੍ਰਿਤਸਰ ਸਥਿਤ ਰਾਜਾ ਸਾਂਸੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਣਾ ਸੀ ਪਰ ਰਾਹ ਵਿੱਚ ਹੀ ਹਮਲਾਵਰਾਂ ਨੇ ਉਸ ਮਿੰਨੀ ਬੱਸ ਨੂੰ ਰਾਹ ਵਿੱਚ

ਅੱਗੇ ਪੜੋ....
 
ਫਰਾਡ ਵਿਆਹਾਂ ਨੂੰ ਰੋਕਣ ਲਈ ਯਤਨ PDF PRINT ਈ ਮੇਲ

 ਪ੍ਰਵਾਸੀ ਤੋਂ ਧੰਨਵਾਦ ਸਹਿਤ

ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਇਸ ਗੱਲ ਦੀ ਚਰਚਾਂ ਜ਼ੋਰਾਂ 'ਤੇ ਹੈ ਕਿ ਕੁਝ ਲੋਕ ਵਿਦੇਸ਼ਾਂ ਤੋਂ ਵਿਆਹ ਕਰਵਾ ਕੇ ਇੱਥੇ ਇੰਮੀਗ੍ਰੇਸ਼ਨ ਲੈ ਕੇ ਪਹੁੰਚ ਤਾਂ ਜਾਂਦੇ ਹਨ। ਪਰੰਤੂ ਇੱਥੇ ਪਹੁੰਚਦਿਆਂ ਹੀ ਕੋਈ ਨਾ ਕੋਈ ਬਹਾਨਾ ਘੜ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਆਪਣੇ ਰਾਹ ਪੈ ਜਾਂਦੇ ਹਨ। ਕਈ ਕੇਸਾਂ ਵਿੱਚ ਤਾਂ ਅਜਿਹਾ ਵੀ ਹੁੰਦਾ ਹੈ ਕਿ ਵਿਆਹ ਕਰਵਾ ਕੇ ਆਇਆ ਲੜਕਾ ਜਾਂ ਲੜਕੀ ਸਿੱਧਾ ਏਅਰਪੋਰਟ ਤੋਂ ਹੀ ਰਫੂਚੱਕਰ ਹੋ ਜਾਂਦੇ ਹਨ ਜਦਕਿ ਉਨ੍ਹਾਂ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media