15 ਫੀਸਦੀ ਵੱਡਾ ਚੰਨ ਸਾਡੇ ਪਾਠਕਾਂ ਦੀ ਨਜ਼ਰ PDF PRINT ਈ ਮੇਲ

ਪੂਹਲਾ : ਅੱਜ ਭਾਰਤ ਵਿੱਚ ਸਭ ਤੋਂ ਵੱਡਾ ਚਮਕਦਾਰ ਚੰਨ ਦਿਖਾਈ ਦੇ ਰਿਹਾ ਹੈ। ਬਠਿੰਡਾ ਤੋਂ ਇਹ ਫੋਟੋ ਸੀਨੀਅਰ ਪ੍ਰੈਸ ਫੋਟੋਗਰਾਫਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕੈਮਰਾ ਵੱਧ ਕਰਕੇ ਸਾਡੇ ਪਾਠਕਾਂ ਤੱਕ ਭੇਜੀ । ਅੱਜ ਚੰਨ ਧਰਤੀ ਦੇ ਸਭ ਨਜ਼ਦੀਕ ਆਇਆ ਹੋਇਆ ਹੈ। ਵਿਗਿਆਨੀਆਂ ਦੇ ਅਨੁਮਾਨ ਮੁਤਾਬਿਕ ਅੱਜ ਇਹ ਦੂਰੀ 3,56,630 ਕਿਲੋਮੀਟਰ ਅਤੇ ਆਮਤੌਰ ਤੇ 3,84,800 ਕਿਲੋਮੀਟਰ ਹੈ। ਵਿਗਿਆਨੀਆਂ ਅਨੁਸਾਰ ਅਜਿਹਾ ਇਸ ਲਈ ਹੁੰਦਾ ਕਿ ਚੰਦ ਦਾ ਅੰਡਾਕਾਰ ਪਰਿਕਰਮਾ ਮਾਰਗ ਦਾ ਇੱਕ ਧੁਰਾ ਦੂਜੇ ਨਾਲੋਂ ਧਰਤੀ ਦੇ 50,000 ਕਿਲੋਮੀਟਰ ਨੇੜੇ ਹੈ।


 

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

English Punjabi Tehelka

audio_newsa2.png

Polls

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਪੂਹਲੇ ਦੀ ਤਰ੍ਹਾਂ ਮਨਿੰਦਰ ਦਾ ਵੀ ਘੜਾ ਹੁਣ ਭਰ ਗਿਆ ਹੈ।
 
World time
Punjabi Font
Programming and Design :: Mehra Media