ਮਾਰੂਤੀ ਨੇ ਲਾਂਚ ਕੀਤੀ ਰਿੱਟਜ਼ PDF PRINT ਈ ਮੇਲ


ਨਵੀਂ ਦਿੱਲੀ: ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਆਪਣੀ ਨਵੀਂ ਛੋਟੀ ਕਾਰ ਰਿੱਟਜ਼ ਲਾਂਚ ਕੀਤੀ. ਪਟਰੋਲ ਅਤੇ ਡੀਜ਼ਲ ਮਾਡਲਾਂ ਵਿਚ ਪੇਸ਼ ਇਸ ਕਾਰ ਦੀ ਕੀਮਤ 3.90 ਲੱਖ ਤੋਂ 4.99 ਲੱਖ ਰੁਪਏ ਵਿਚਕਾਰ ਹੈ.

ਕੰਪਨੀ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ ਸ਼ਿੰਜੋ ਨਕਾਨਿਸ਼ੀ ਨੇ ਦੱਸਿਆ ਕਿ ਰਿੱਟਜ਼ ਸਾਡੀ ਮੂਲ ਕੰਪਨੀ ਸੁਜ਼ੂਕੀ ਦਾ ਪੰਜਵਾਂ ਸੰਸਾਰਕ ਮਾਡਲ ਹੈ ਅਤੇ ਇਹ ਕਾਰ ਭਾਰਤ ਸਟੇਜ-4 ਉਤਸਰਜਨ ਨਿਯਮਾਂ ਦਾ ਪਾਲਣ ਕਰੇਗੀ. ਉਹਨਾਂ ਕਿਹਾ ਕਿ ਅਸੀਂ ਇਸ ਨੂੰ ਚਾਲੂ ਵਿੱਤ ਵਰ੍ਹੇ ਦੀ ਸ਼ੁਰੂਆਤ ਵਿਚ ਲਾਂਚ ਕੀਤਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਬਜ਼ਾਰ ਵਿਚ ਉਤਸ਼ਾਹ ਜਗਾਵੇਗੀ. 

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >
Programming and Design :: Mehra Media