|
ਬਲਾਤਕਾਰੀ, ਠੱਗੀਆਂ ਠੋਰੀਆਂ ਕਰਨ ਵਾਲੇ, ਜੇਲ੍ਹਾਂ ਵਿੱਚ ਰਹਿਣ ਵਾਲੇ, ਗ਼ੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਵੜਨ, ਮਨੁੱਖੀ ਤਸਕਰੀ ਕਰਨ ਅਤੇ ਬਗਲੇ ਭਗਤ ਦੀ ਤਰ੍ਹਾਂ ਬੋਲ ਕੇ ਆਪਣੇ ਆਪ ਨੂੰ ਰੇਡੀਓ ਹੋਸਟ ਅਤੇ ਮੀਡੀਏ ਵਾਲੇ ਕਹਾਉਣ ਵਾਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਲਦੀ ਲਿਆ ਰਹੇ ਹਾਂ।
ਬਾਕਾਇਦਾ ਇਹ ਦੱਸਾਂਗੇ ਕਿ ਬਲਾਤਕਾਰ ਕਿਸ ਨਾਲ ਤੇ ਕਿਥੇ ਕੀਤਾ ਗਿਆ ਸੀ। ਮਨੁੱਖੀ ਤਸਕਰੀ ਕਿਥੇ ਅਤੇ ਕਿਵੇਂ ਕੀਤੀ ਗਈ ਸੀ ਅਤੇ ............
***ਇਸ ਬਲਾਤਕਾਰੀ ਨੇ ""ਰਾਜ"" ਕੁੜੀ ਨਾਲ ਬਲਾਤਕਾਰ ਕੀਤਾ ਸੀ,ਅਤੇ ਬਲਾਤਕਾਰੀ ਸਾਥੀ "??? ਸਿੰਘ ਪੰਛੀ" ਸੀ।***
*** ਇਸ ਕਮੀਨੇ ਅਤੇ ਬਿਲਕੁਲ ਗ਼ਰੀਬ ਪਰਿਵਾਰ ਨਾਲ ਸੰਬਧਿਤ ਬਲਾਤਕਾਰੀ ਦੀ ਇਕੱਲੀ ਇਕੱਲੀ ਗੱਲ ਸਾਹਮਣੇ ਲਿਆਵਾਂਗੇ।***
*** ਇਹ ਬਲਾਤਕਾਰ ਅਪ੍ਰੈਲ 1992 ਵਿੱਚ, ਗੁਰੂ ਦੀ ਨਗਰੀ '' ਸੁਲਤਾਨਪੁਰ ਲੋਧੀ '' ਵਿਖੇ ਇਕ ਗ਼ਰੀਬ ਪਰਿਵਾਰ ਦੀ ਲੜਕੀ ਨਾਲ ਕੀਤਾ ਗਿਆ ਸੀ। ***
*** ਇਸ ਤੋਂ ਬਾਅਦ ਇੰਨਾ ਬਲਾਤਕਾਰੀਆਂ ਨੂੰ ਬਹੁਤ ਦੇਰ ਤੱਕ ਥਾਣੇ ਅਤੇ ਜੇਲਾਂ ਦਾ ਸੁਆਦ ਵੀ ਚੱਖਣਾ ਪਿਆ ਸੀ। ਅਤੇ ਉੱਥੇ ਥਾਣੇ ਦੇ ਰੀਤੀ ਰਿਵਾਜਾਂ ਅਨੁਸਾਰ ਇੰਨਾ ਦਾ ਰੱਜਵਾਂ ਸਵਾਗਤ ਵੀ ਕੀਤਾ ਗਿਆ ***
*** ਇਸ ਬਲਾਤਕਾਰੀ ਹੋਸਟ ਨੇ ਕੈਨੇਡਾ ਆਉਣ ਲਈ ਕੈਨੇਡਾ ਸਰਕਾਰ ਨਾਲ ਵੀ ਧੋਖਾ ਕੀਤਾ ਸੀ। ਧੋਖਾ ਫੜੇ ਜਾਣ ਦੀ ਸੂਰਤ ਵਿੱਚ ਇਸ ਦੇ ਵੀਜ਼ਾ ਦੀ ਨ੍ਹਾਂ ਹੋਣ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਵੜਿਆ ਸੀ ***
*** ਕੈਨੇਡਾ ਪਹੁੰਚ ਕੇ ਵੀ ਔਕਾਤ ਨਹੀਂ ਛੱਡੀ ਅਤੇ ਜਿਸ ਵੀ ਥਾਲੀ ਵਿੱਚ ਖਾਧਾ ਓਸੇ ਵਿੱਚ ਹੀ ਛੇਕ ਕੀਤਾ। ਇਥੋਂ ਤੱਕ ਕਿ ਜਿਨ੍ਹਾਂ ੈਨੇ ਇਸ ਨੂੰ ਥਾਣੇ ਵਿੱਚ ਰੋਟੀਆਂ ਪਹੁੰਚਾਈਆਂ, ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ ***
***ਚਲਦਾ***
|