ਪੰਜਾਬ
ਭਾਰੀ ਗਿਣਤੀ ਵਿਚ ਪੁਲਿਸ ਮੁਲਾਜਿਮਾਂ ਨੂੰ ਕੀਤਾ ਗਿਆ ਸਰਤਾਜ ਦੇ ਸ਼ੋਅ ਵਿਚ ਤਾਇਨਾਤ PDF PRINT ਈ ਮੇਲ

 

sartar-satinder.jpg

ਅੰਮ੍ਰਿਤਸਰ: ਸਰਵਨ ਸਿੰਘ ਰੰਧਾਵਾ:- ਅੰਮ੍ਰਿਤਸਰ ਅੰਦਰ ਬੀਤੇ ਦਿਨ ਕਰਵਾਇਆ ਗਿਆ ਸਰਤਾਜ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ। ਇਸ ਮੋਕੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਸੋਅ ਦੋਰਾਂਨ ਸਰਤਾਜ ਨੇ ਆਂਪਣੇ ਖੂਬਸੂਰਤ ਗੀਤਾਂ ਅਤੇ ਸ਼ੇਅਰਾਂ ਦੀ ਮਦਦ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿਤਾ। ਸਰਤਾਜ ਨੇ ਆਂਪਣੇ ਇਸ ਸ਼ੋਅ ਦਾ ਆਗਾਜ ਸਾਈਂ ਗਾ ਕੇ ਕੀਤਾ। ਇਸ ਸ਼ੋਅ ਨੂੰ ਯਾਦਗਾਰੀ ਬਨਾਉਣ ਲਈ ਪ੍ਰਬੰਧਕਾਂ ਵਲੋਂ ਖਾਸੇ ਇੰਤਜਾਂਮ ਕੀਤੇ ਗਏ ਸੀ। ਇਸ ਸ਼ੋਅ

 

ਅੱਗੇ ਪੜੋ....
 
ਜਲਂਧਰ ਨੇੜੇ ਨਿਊ ਯਾਰਕ ਦੇ ਮਹਿੰਦਰ ਸਿੰਘ ਦਾ ਕਤਲ PDF PRINT ਈ ਮੇਲ

ਜਲਂਧਰ: ਸੋਮਵਾਰ ਦੇਰ ਰਾਤੀਂ ਜਲਂਧਰ ਜ਼ਿਲ੍ਹੇ ਦੇ ਪਿੰਡ ਭੋਗਪੁਰ ਨੇੜੇ ਅਮਰੀਕਾ ’ਚ ਸੈਟਲ ਇੱਕ ਐਨ ਆਰ ਆਈ ਸ. ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ।  ਸ. ਮਹਿੰਦਰ ਸਿੰਘ ਇੱਕ ਮਹੀਨੇ ਦੀਆਂ ਛੁੱਟੀਆਂ ਬਿਤਾ ਕੇ ਨਿਊ ਯਾਰਕ ਵਾਪਸ ਜਾ ਰਹੇ ਸਨ।  ਉਨ੍ਹਾਂ ਅੰਮ੍ਰਿਤਸਰ ਸਥਿਤ ਰਾਜਾ ਸਾਂਸੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਣਾ ਸੀ ਪਰ ਰਾਹ ਵਿੱਚ ਹੀ ਹਮਲਾਵਰਾਂ ਨੇ ਉਸ ਮਿੰਨੀ ਬੱਸ ਨੂੰ ਰਾਹ ਵਿੱਚ

ਅੱਗੇ ਪੜੋ....
 
ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ PDF PRINT ਈ ਮੇਲ

 

ਆਨੰਦਪੁਰ ਸਾਹਿਬ, ਨੰਗਲ: ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਡੈਮ ਦੇ ਚਾਰੇ ਫਲੱਡ ਗੇਟ ਦੋ-ਦੋ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਡੈਮ ਤੋਂ ਆਇਆ ਪਾਣੀ ਆਨੰਦਪੁਰ ਸਾਹਿਬ ਦੇ ਕਈ ਪਿੰਡਾਂ ਵਿਚ ਦਾਖਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ

ਅੱਗੇ ਪੜੋ....
 
ਹੁਣ ਵਿਦੇਸ਼ਾਂ 'ਚ ਹਰਾ ਇਨਕਲਾਬ ਲਿਆਵੇਗੀ ਪੰਜਾਬੀ ਦੀ ਮਿਹਨਤ PDF PRINT ਈ ਮੇਲ

 

 !!! ਟਿੱਪਣੀ !!!

 *** ਕਿੰਨੀ ਵੱਡੀ ਗੱਪ ***

ਦੁਨੀਆਂ ਵਿੱਚ ਇਕੋ ਹੀ ਚੀਜ਼ ਆ ਜਿਸ ਤੇ ਟੈਕਸ ਨਹੀਂ, ਉਹ ਹੈ ਝੂਠ।

ਅਤੇ ਸੱਚ ਹਮੇਸ਼ਾ ਕੌੜਾ ਹੁੰਦਾ ਹੈ।

 

ਜਿਹੜੇ ਪੰਜਾਬੀਆਂ ਨੇ ਪੰਜਾਬ ਵਿੱਚ ਹਰਾ ਇਨਕਲਾਬ ਖ਼ਤਮ ਕਰ ਦਿੱਤਾ, ਅਤੇ ਨਸ਼ਿਆਂ ਦਾ ਇਨਕਲਾਬ ਦਾ, ਪੰਜਾਬ ਦਾ ਪਾਣੀ ਸੁਕਾਉਣ ਵਿੱਚ ਰੱਜ ਕੇ ਹੱਥ ਵਟਾਇਆ ਉਹ ਬਾਕੀ ਦੁਨੀਆਂ ਲਈ ਕੀ ਕਰਨਗੇ।


ਕਦੇ ਯੂ ਪੀ ਬਿਹਾਰ ਦੇ ਭਈਆਂ ਦੀ ਗੱਲ ਵੀ ਕਰਿਆ ਕਰੋ, ਪੰਜਾਬ ਵਿੱਚ ਕਿੰਨੀ ਮਿਹਨਤ ਕਰਦੇ ਨੇ ਅਤੇ ਜੱਟਾਂ ਨੂੰ ਘਰ ਵਿੱਚ ਵਿਹਲੇ ਬੈਠਣ ਦਾ ਮੌਕਾ ਪ੍ਰਦਾਨ ਕੀਤਾ ਹੈ ਉਨ੍ਹਾਂ ਨੇ।  ਜੱਟਾਂ ਦੇ ਪੁੱਤਾਂ ਨੂੰ ਸੜਕਾਂ ਤੇ ਅਵਾਰਾ ਗਰਦੀ ਲਈ ਖੁਲ੍ਹੇ ਛੱਡਿਆ ਹੈ। ਸ਼ਾਬਾਸ਼ੇ ਭਈਆਂ ਦੇ।

ਚੰਡੀਗੜ੍ਹ: ਪੰਜਾਬ ਵਿਚ  ਖੇਤੀਯੋਗ ਜ਼ਮੀਨ ਦੀ ਕਮੀ ਹੋ ਜਾਣ ਦੇ ਕਾਰਨ ਸਰਕਾਰ ਨੇ ਹੁਣ ਵਿਦੇਸ਼ਾਂ ਵਿਚ ਖੇਤੀਯੋਗ ਉਪਜਾਊ ਭੂਮੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਸਿੰਘ ਬਾਦਲ

ਅੱਗੇ ਪੜੋ....
 
ਕਿਸਾਨ ਦੇ ਘਰ ਦਿਨ ਦਿਹਾੜੇ ਡਾਕਾ ; 12 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟੀ PDF PRINT ਈ ਮੇਲ

 

ਫਤਿਹਗੜ੍ਹ ਸਾਹਿਬ: (ਗੁਰਪ੍ਰੀਤ ਮਹਿਕ) : ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ-ਪਟਿਆਲਾ ਰੋਡ ਤੇ ਸਥਿਤ ਪਿੰਡ ਨੌਲਖਾ ਵਿਖੇ ਇਕ ਧਨਾਢ ਕਿਸਾਨ ਦੇ ਘਰ ਮਾਰੇ ਦਿਨ ਦਿਹਾੜੇ ਡਾਕੇ ਵਿੱਚ ਕਰੀਬ 8 ਲੁਟੇਰਿਆਂ ਨੇ ਕਰੀਬ 11 ਲੱਖ ਰੁਪਏ ਦੇ ਸੋਨੇ ਦੇ 54 ਤੋਲੇ ਗਹਿਣੇ ਅਤੇ 82 ਹਜਾਰ ਦੀ ਨਗਦੀ ਲੁੱਟੀ। ਮੌਕੇ ਤੇ ਜਾ ਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੌਲਖਾ ਦੇ ਕਿਸਾਨ ਅਮਰੀਕ ਸਿੰਘ ਦੇ ਘਰ ਅੱਜ ਸਵੇਰੇ 11 ਵਜੇ ਦੇ ਕਰੀਬ

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 620
Programming and Design :: Mehra Media