ਲੇਖ
ਘੁਣਤਰਾਂ : ਤਖ਼ਤਾਂ ਦੀਆਂ ਜਥੇਦਾਰੀਆਂ ਕਿਸੇ ਦੀ ਚਾਕਰੀ ਕਰਨ ਜਾਂ ਵਿਦੇਸ਼ਾਂ ’ਚੋਂ ਡਾਲਰ ਲਿਆਉਣ PDF PRINT ਈ ਮੇਲ
 

ਘੁਣਤਰੀ 93563-51807


‘‘ਕਾਮਰੇਡਾ! ਆਹ ਕਾਹਦਾ ਰੌਲਾ ਪੈ ਗਿਐ, ਕਹਿੰਦੇ ਨੇ ਬਈ ਮਰੀਕਾ (ਅਮੀਰਕਾ) ਦੇ ਸਿੱਖ ਜਥੇਦਾਰਾਂ ਦੇ ਈ ਮਗਰ ਪੈਗੇ’’ ਬਿੱਕਰ ਨੇ ਪਰਨੇ ਦਾ ਲੜ ਖੋਲ ਕੇ ਦੁਬਾਰੇ ਲਾਇਆ। ‘‘ਹਾਂ ਅਮਲੀਆ! ਨਿਊਯਾਰਕ ’ਚ ਗਏ ਨੇ ਸ੍ਰੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਉਥੋਂ ਦੀ ਸੰਗਤ ਪੁਛਣਾ ਚਾਹੁੰਦੀ ਸੀ ਬਈ ਨਾਨਕਸ਼ਾਹੀ ਕੈ¦ਡਰ ਕਿਉਂ ਰੱਦ ਕੀਤੈ, ਰਾਗਮਾਲਾ ਬਾਰੇ ਕਾਹਤੋਂ ਭੰਬਲਭੂਸਾ ਪਾਇਐ ਤੇ ਕੁਛ ਹੋਰ ਸਿੱਖ ਮਸਲਿਆਂ ਬਾਰੇ

ਅੱਗੇ ਪੜੋ....
 
ਕੁੱਝ ਗੱਲਾਂ ਬਾਬੇ ਨਾਨਕ ਦੇ ਨਾਲ PDF PRINT ਈ ਮੇਲ
 

sukhpreet-singh.jpgਡਾ.ਸੁਖਪ੍ਰੀਤ ਸਿੰਘ ਉਦੋਕੇ


ਚੁਪ ਕਰਾ ਦੀਆ ਹਮੇ ਵਾਕਿਆਤ-ਏ-ਦਹਰ ਨੇ,
ਵਰਨਾ ਹਮ ਮੇਂ ਭੀ ਗੋਯਾਈ ਬਹੁਤ ਥੀ।


ਪਾਤਸ਼ਾਹ ਜੀ,  ਕਈ ਵਾਰ ਮੈਨੂੰ ਇੰਜ ਲੱਗਦਾ ਹੈ ਕਿ ਸੱਚਾ ਸੌਦਾ ਕਰਕੇ ਤੁਸੀਂ ਜਿਹੜਾ ਸਿੱਖੀ ਦਾ ਬੂਟਾ ਬਾਈ ਲਾਲੋ ਦੇ ਘਰ ਲਗਾਇਆ ਸੀ, ਉਸ ਨੂੰ ਮਲਕ ਭਾਗੋ ਪੁੱਟ ਕੇ ਲੈ ਗਿਆ ਤੇ ਉਸ ਦੇ ਵਿਹੜੇ ਵਿਚ ਮੁਰਝਾਇਆ ਜਿਹਾ ਖੜ੍ਹਾ ਹੈ।


ਹੁਣ ਤਾਂ ਤੁਹਾਡੇ ਸ਼ਬਦ ਗਾ ਕੇ ਅਕਾਲ ਪੁਰਖ ਦੀ ਉਸਤਤਿ ਕਰ ਨਵਾਲੇ ਕਈ 'ਕੀਰਤਨੀਏ' ਵੀ ਬੜੇ ਆਧੁਨਿਕ ਹੋ ਗਏ ਹਨ। ਉਹ ਵੀ 'ਸਮੇਂ' ਦਾ ਸੌਦਾ ਕਰਦੇ ਹਨ। ਮੈਂ ਇਕ 'ਬਾਬਾ ਜੀ' ਨੂੰ ਜਦੋਂ ਇੰਨੀ ਜ਼ਿਆਦਾ ਕੀਰਤਨ ਭੇਟਾ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਬੜੇ ਫਖ਼ਰ ਨਾਲ ਕਿਹਾ, ''ਦੇਖ ਕਾਕਾ, ਇਕ ਤਾਂ ਸੀਜ਼ਨ ਚੱਲ ਰਿਹਾ। ਦੂਸਰਾ, ਅਸੀਂ ਗੁਰਬਾਣੀ ਨੂੰ ਸੌਖੇ ਤਰੀਕੇ (ਕੱਚੀ ਬਾਣੀ) ਨਾਲ ਪੇਸ਼ ਕਰਦੇ ਹਾਂ ਕਿ ਹਰੇਕ ਨੂੰ ਸਮਝ ਆ ਸਕੇ।''

 

ਅੱਗੇ ਪੜੋ....
 
ਬਾਬਿਆਂ ਦੀਆਂ ਸਾਖੀਆਂ ਤੇ ਜਾਗਰੂਕ ਸਿੱਖਾਂ ਦੇ ਸੰਕੇ PDF PRINT ਈ ਮੇਲ

ਜਸਵਿੰਦਰ ਸਿੰਘ ਭੁੱਲਰ


jaswinder-singh-0bhullar2.jpg25 ਜੁਲਾਈ 2010 ਨੂੰ ਨਿਊਜਰਸੀ ਵਿੱਚ ਸੰਗਤਾਂ ਅੱਠਵੇਂ ਗੁਰੂ ਸ੍ਰੀ ਗੁਰੂ ਹਰ ਕ੍ਰਿਸਨ ਸਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੀਆਂ ਸਨ।ਅੰਮ੍ਰਿਤਸਰ ਤੋਂ ਆਏ ਗੋਲ ਪੱਗ ਵਾਲੇ  ਸਤਿਕਾਰਯੋਗ ਬਾਬਾ ਜੀ ਕਥਾ ਕਰ ਰਹੇ ਸਨ। ਜਦ ਮੈਂ ਗੁਰੂ ਘਰ ਪਹੁੰਚਿਆ ਤਾਂ ਉਸ ਵੇਲੇ ਬਾਬਾ ਜੀ ਰਾਮ ਰਾਏ ਦੇ ਦਿੱਲੀ ਜਾਣ ਬਾਰੇ ਕਥਾ ਕਰ ਰਹੇ ਸਨ ਕਿ ਉਹ ਕਿਹੜੇ ਹਾਲਾਤ ਸਨ ਜਦ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ ਸੀ।ਗੁਰੂ ਸਹਿਬ ਵੱਲੋਂ ਬਾਬਾ

ਅੱਗੇ ਪੜੋ....
 
''ਮੈਂ ਤੇਰਾ ਬੰਦਾ ਹਾਂ'' PDF PRINT ਈ ਮੇਲ

 

ਅਮਰਜੀਤ ਕੌਰ


ਜੰਮੂ-ਕਸ਼ਮੀਰ ਦੀ ਉਹ ਹੁਸੀਨ ਵਾਦੀ ਜੋ ਉਸ ਸਮੇਂ ਪੁਣਛ ਨਾਮ ਨਾਲ ਜਾਣੀ ਜਾਂਦੀ ਸੀ। ਇਸ ਰਿਆਸਤ ਵਿੱਚ ਤਹਿਸੀਲ ਰਾਜੌਰੀ ਦੇ ਨਜ਼ਦੀਕ ਪੈਂਦੇ ਪਿੰਡ 'ਜੋਰੇ ਕਾ ਗੜ੍ਹ'  ਵਿਚ ਸੰਨ 16 ਅਕਤੂਬਰ 1670 ਨੂੰ ਜਿਮੀਦਾਰ ਭਾਰਦਵਾਜ਼ ਰਾਜਪੂਤ ਸ਼੍ਰੀ ਰਾਮਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਈਸ਼ਰ ਦੇਈ ਦੀ ਸੁਲੱਖਣੀ ਕੁੱਖੋਂ ਇੱਕ ਅਤਿ ਸੁੰਦਰ, ਸੁਡੌਲ ਕੋਮਲ ਬਾਲ ਨੇ ਜਨਮ ਲਿਆ। ਖੁਸ਼ੀਆਂ-ਖੇੜਿਆਂ ਦੇ ਆਗਮਨ ਵਿਚ ਲਾਡਲੇ ਪੁੱਤਰ ਦਾ ਨਾਮ ਲਛਮਣ ਦੇਵ ਰੱਖਿਆ ਗਿਆ।

ਅੱਗੇ ਪੜੋ....
 
ਇੱਕ ਖ਼ਤ : ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ। PDF PRINT ਈ ਮੇਲ

mandeep-khurmilomdom.jpgਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 

ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ।  ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ'

ਅੱਗੇ ਪੜੋ....
 
<< Start < Prev 1 2 3 4 5 6 Next > End >>

Results 1 - 9 of 54
Programming and Design :: Mehra Media