ਵਪਾਰ ਖਬਰਾਂ
ਅਮਰੀਕਾ ਵਿਚ ਸਤ ਮਹੀਨੇ ਵਿਚ 90 ਬੈਂਕ ਬੰਦ PDF PRINT ਈ ਮੇਲ

 

ਨਿਊਯਾਰਕ, :ਅਮਰੀਕਾ ਵਿਚ ਵਿੱਤੀ ਸੰਕਟ ਦਾ ਅਸਰ ਅਜੇ ਵੀ ਅਮਰੀਕੀ ਬੈਂਕਿੰਗ ਵਿਵਸਥਾ ਉਪਰ ਦਿਖ ਰਿਹਾ ਹੈ। ਸਾਲ 2010 ਵਿਚ ਇੱਥੇ ਹਰ ਮਹੀਨੇ 13 ਬੈਂਕ ਬੰਦ ਹੋ ਰਹੇ ਹਨ। ਆਰਥਿਕ ਤਰੱਕੀ ਦੀ ਸੁਸਤ ਰਫਤਾਰ ਅਤੇ ਬੇਰੁਜ਼ਗਾਰੀ ਵਧਣ ਕਾਰਨ ਆਉਣ ਵਾਲੇ ਸਮੇਂ ਵਿਚ ਕਈ ਬੈਂਕ ਹੋਰ ਬੰਦ ਹੋ ਸਕਦੇ ਹਨ।  ਅਮਰੀਕਾ ਵਿਚ ਇਸ ਸਮੇਂ ਬੇਰੁਜ਼ਗਾਰੀ ਦੀ ਦਰ 9 ਫੀਸਦੀ ਤੋਂ ਜ਼ਿਆਦਾ ਹੈ। ਹੁਣ ਤੱਕ ਇਸ ਸਾਲ 90 ਬੈਂਕ ਬੰਦ ਹੋ ਚੁੱਕੇ ਹਨ ਯਾਨੀ ਇਕ ਮਹੀਨੇ ਵਿਚ 13 ਬੈਂਕ ਬੰਦ ਹੋ ਰਹੇ ਹਨ। ਹੋਮ

ਅੱਗੇ ਪੜੋ....
 
ਪਿਆਰ ਦੀ ਪੀਂਘ ਚੜ੍ਹ ਕੇ ਮਨਜੀਤ ਕੈਨੇਡਾ ਅੱਪੜਿਆ ਤੇ ਫਿਰ ਹਵਾਈ ਅੱਡੇ ਤੋਂ ਗਾਇਬ PDF PRINT ਈ ਮੇਲ

ਟੋਰਾਂਟੋ/ ਪ੍ਰਤੀਕ ਸਿੰਘ

ਅਸ਼ਪ੍ਰੀਤ ਵੀ ਉਨ੍ਹਾਂ ਸੈਂਕੜੇ  ਵਿਆਂਦੜਾਂ ਦੀ ਕਤਾਰ ਵਿਚ ਜਾ ਖੜ੍ਹੀ ਹੋਈ ਹੈ ਜੋ ਆਪਣੇ ਜੀਵਨ ਸਾਥੀਆਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਦੁਬਿਧਾ ਵਾਲੇ ਜੀਵਨ ਦਾ ਖਲਜਗਣ ਹੰਢਾ ਰਹੀਆਂ ਹਨ। ਚਾਰ ਕੁ ਸਾਲ ਪਹਿਲਾਂ ਪੰਜਾਬ ’ਤੋਂ ਵਿਆਹ ਕਰਵਾ ਕੇ ਆਈ ਅਸ਼ਪ੍ਰੀਤ ਬਡਵਾਲ ਵੀ ਹੋਰਨਾਂ ਕੁੜੀਆਂ ਵਾਂਗ ਉਸ ਦਿਨ ਦੀ ਉਡੀਕ ਕਰ ਰਹੀ ਸੀ ਕਿ ਕਦ ਉਸ ਦਾ ਹੋਣ ਵਾਲਾ ਜੀਵਨ ਸਾਥੀ ਕੈਨੇਡਾ ਆਵੇਗਾ ਅਤੇ ਉਨ੍ਹਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਵੇਗੀ। ਪਰ ਅਜਿਹੇ ਪਲ ਮਾਣਨਾ ਸ਼ਾਇਦ ਉਸ ਦਾ

ਅੱਗੇ ਪੜੋ....
 
ਵੋਟ ਫੋਰ ਚੇਜ : ਗੁਰੂ ਨਾਨਕ ਗੁਰਦੁਆਰਾ ਸੁਸਾਇਟੀ ਚੋਣ ਦਾ ਮੋਰਚਾ ਸਿੱਖ ਯੂਥ ਸਲੇਟ ਨੇ ਫਤਿਹ ਕੀ PDF PRINT ਈ ਮੇਲ

ਸਰੀ ( ਲੁਖਵਿੰਦਰ ਕੌਰ ) : ਇੱਥੋਂ ਦੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਦੀਆਂ ਚੋਣਾਂ ਤੇ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । 15 ਨਵੰਬਰ ਨੂੰ ਵਰ੍ਹਦੇ ਮੀਂਹ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਦਾ ਹੜ ਸਿੱਖ ਯੂਥ ਸਲੇਟ ਦੀ ਹਮਾਇਤ ਵਿੱਚ ਵਗ ਪਿਆ । ਭਾਈ ਬਿਕਰਮਜੀਤ ਸਿੰਘ ਸੰਧਰ ਦੀ ਅਗਵਾਈ ਵਾਲੀ ਸਿੱਖ ਯੂਥ ਸਲੇਟ ਨੂੰ 13458 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਮਾਡਰੇਟ ਸਿੱਖ ਆਗੂਆਂ ਨੂੰ ਮਸਾਂ 7247 ਹੀ ਨਸੀਬ ਹੋਈਆਂ ।

picture_029.jpg


 

ਅੱਗੇ ਪੜੋ....
 
ਕੈਨੇਡਾ 'ਚ 45000 ਨੌਕਰੀਆਂ ਜੁਲਾਈ ਮਹੀਨੇ 'ਚ ਖੁਸੀਆਂ PDF PRINT ਈ ਮੇਲ

ਟੋਰਾਂਟੋ : ਟੋਰਾਂਟੋ ਦੀ ਬੇਰੁਜ਼ਗਾਰੀ ਦਾ ਗਰਾਫ ਹੋਰ ਚੜ੍ਹ ਗਿਆ ਹੈ। ਪਿਛਲੇ ਮਹੀਨੇ ਸ਼ਹਿਰ ਦੀ ਬੇਕਾਰੀ 10 ਫੀਸਦੀ ਤੇ ਜਾ ਪਈ ਹੈ ਜੋ 1994 ਤੋਂ ਮਗਰੋਂ ਸਭ ਤੋਂ ਵੱਧ ਹੈ। ਇਹ ਅੰਕੜੇ ਕੱਲ੍ਹ ਹੀ ਮੁਲਕ ਦੇ ਅੰਕੜਾ ਵਿਭਾਗ ਨੇ ਜਾਰੀ ਕੀਤੇ ਹਨ। ਆਰਥਿਕ ਪੰਡਤਾਂ ਅਨੁਸਾਰ ਇਹ ਗਿਰਾਵਟ ਕੈਨੇਡੀਅਨ ਡਾਲਰ ਦੀ ਤੇਜੀ ਅਤੇ ਠੰਡੇ ਭਿੱਜੇ ਮੌਸਮ ਕਾਰਨ ਆਈ ਹੈ। ਬਾਵਜੂਦ 45 ਹਜ਼ਾਰ ਨੌਕਰੀਆਂ ਦੇ ਘਾਣ ਦਾ ਕੈਨੇਡਾ ਦਾ ਕੌਮੀ ਗਰਾਫ ਅਜੇ ਵੀ 8.6 ਪ੍ਰੀਤਸ਼ਤ 'ਤੇ ਟਿਕਿਆ ਹੋਇਆ ਹੈ। ਅੰਕੜਿਆਂ ਅਨੁਸਾਰ ਸਕੂਲੀ ਵਿਦਿਆਰਥੀਆਂ ਦੀਆਂ ਮੌਸਮੀ ਨੌਕਰੀਆਂ ਦਾ ਨੁਕਸਾਨ ਵੱਡੇ ਪੱਧਰ 'ਤੇ ਰਿਕਾਰਡ ਕੀਤਾ ਗਿਆ ਹੈ। 

 
ਟਾਟਾ ਮੋਟਰਸ ਵੇਤਨ ਵਧਾਉਣ ਨੂੰ ਤਿਆਰ PDF PRINT ਈ ਮੇਲ

ਕੋਲਕਾਤਾ, : ਦੁਨੀਆ ਭਰ ਵਿੱਚ ਕੰਪਨੀਆਂ ਜਿੱਥੇ ਵਿੱਤੀ ਸੰਕਟ ਦੇ ਇਸ ਦੌਰ 'ਚ ਕਰਮਚਾਰੀਆਂ ਦਾ ਵੇਤਨ ਭੱਤਾ ਘੱਟ ਕਰ ਰਹੀਆਂ ਹਨ, ਦੇਸ਼ ਵਿੱਚ ਵਾਹਨ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਮੋਟਰਸ 2009-10 'ਚ ਵੇਤਨ ਵਧਾਉਣ ਨੂੰ ਤਿਆਰ ਹੈ.

ਅੱਗੇ ਪੜੋ....
 
<< Start < Prev 1 2 3 Next > End >>

Results 1 - 9 of 27
Programming and Design :: Mehra Media