ਵਪਾਰ ਖਬਰਾਂ
ਵੋਟ ਫੋਰ ਚੇਜ : ਗੁਰੂ ਨਾਨਕ ਗੁਰਦੁਆਰਾ ਸੁਸਾਇਟੀ ਚੋਣ ਦਾ ਮੋਰਚਾ ਸਿੱਖ ਯੂਥ ਸਲੇਟ ਨੇ ਫਤਿਹ ਕੀ PDF PRINT ਈ ਮੇਲ

ਸਰੀ ( ਲੁਖਵਿੰਦਰ ਕੌਰ ) : ਇੱਥੋਂ ਦੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਦੀਆਂ ਚੋਣਾਂ ਤੇ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । 15 ਨਵੰਬਰ ਨੂੰ ਵਰ੍ਹਦੇ ਮੀਂਹ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਦਾ ਹੜ ਸਿੱਖ ਯੂਥ ਸਲੇਟ ਦੀ ਹਮਾਇਤ ਵਿੱਚ ਵਗ ਪਿਆ । ਭਾਈ ਬਿਕਰਮਜੀਤ ਸਿੰਘ ਸੰਧਰ ਦੀ ਅਗਵਾਈ ਵਾਲੀ ਸਿੱਖ ਯੂਥ ਸਲੇਟ ਨੂੰ 13458 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਮਾਡਰੇਟ ਸਿੱਖ ਆਗੂਆਂ ਨੂੰ ਮਸਾਂ 7247 ਹੀ ਨਸੀਬ ਹੋਈਆਂ ।

picture_029.jpg


 

ਅੱਗੇ ਪੜੋ....
 
ਕੈਨੇਡਾ 'ਚ 45000 ਨੌਕਰੀਆਂ ਜੁਲਾਈ ਮਹੀਨੇ 'ਚ ਖੁਸੀਆਂ PDF PRINT ਈ ਮੇਲ

ਟੋਰਾਂਟੋ : ਟੋਰਾਂਟੋ ਦੀ ਬੇਰੁਜ਼ਗਾਰੀ ਦਾ ਗਰਾਫ ਹੋਰ ਚੜ੍ਹ ਗਿਆ ਹੈ। ਪਿਛਲੇ ਮਹੀਨੇ ਸ਼ਹਿਰ ਦੀ ਬੇਕਾਰੀ 10 ਫੀਸਦੀ ਤੇ ਜਾ ਪਈ ਹੈ ਜੋ 1994 ਤੋਂ ਮਗਰੋਂ ਸਭ ਤੋਂ ਵੱਧ ਹੈ। ਇਹ ਅੰਕੜੇ ਕੱਲ੍ਹ ਹੀ ਮੁਲਕ ਦੇ ਅੰਕੜਾ ਵਿਭਾਗ ਨੇ ਜਾਰੀ ਕੀਤੇ ਹਨ। ਆਰਥਿਕ ਪੰਡਤਾਂ ਅਨੁਸਾਰ ਇਹ ਗਿਰਾਵਟ ਕੈਨੇਡੀਅਨ ਡਾਲਰ ਦੀ ਤੇਜੀ ਅਤੇ ਠੰਡੇ ਭਿੱਜੇ ਮੌਸਮ ਕਾਰਨ ਆਈ ਹੈ। ਬਾਵਜੂਦ 45 ਹਜ਼ਾਰ ਨੌਕਰੀਆਂ ਦੇ ਘਾਣ ਦਾ ਕੈਨੇਡਾ ਦਾ ਕੌਮੀ ਗਰਾਫ ਅਜੇ ਵੀ 8.6 ਪ੍ਰੀਤਸ਼ਤ 'ਤੇ ਟਿਕਿਆ ਹੋਇਆ ਹੈ। ਅੰਕੜਿਆਂ ਅਨੁਸਾਰ ਸਕੂਲੀ ਵਿਦਿਆਰਥੀਆਂ ਦੀਆਂ ਮੌਸਮੀ ਨੌਕਰੀਆਂ ਦਾ ਨੁਕਸਾਨ ਵੱਡੇ ਪੱਧਰ 'ਤੇ ਰਿਕਾਰਡ ਕੀਤਾ ਗਿਆ ਹੈ। 

 
ਟਾਟਾ ਮੋਟਰਸ ਵੇਤਨ ਵਧਾਉਣ ਨੂੰ ਤਿਆਰ PDF PRINT ਈ ਮੇਲ

ਕੋਲਕਾਤਾ, : ਦੁਨੀਆ ਭਰ ਵਿੱਚ ਕੰਪਨੀਆਂ ਜਿੱਥੇ ਵਿੱਤੀ ਸੰਕਟ ਦੇ ਇਸ ਦੌਰ 'ਚ ਕਰਮਚਾਰੀਆਂ ਦਾ ਵੇਤਨ ਭੱਤਾ ਘੱਟ ਕਰ ਰਹੀਆਂ ਹਨ, ਦੇਸ਼ ਵਿੱਚ ਵਾਹਨ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਮੋਟਰਸ 2009-10 'ਚ ਵੇਤਨ ਵਧਾਉਣ ਨੂੰ ਤਿਆਰ ਹੈ.

ਅੱਗੇ ਪੜੋ....
 
ਬੀਐਸਈ 'ਚ ਜ਼ਬਰਦਸਤ ਉਛਾਲ, ਬਜ਼ਾਰ ਬੰਦ PDF PRINT ਈ ਮੇਲ


ਮੁੰਬਈ: ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਪੱਖ ਵਿਚ ਆਏ ਜਨ ਆਦੇਸ਼ ਮਗਰੋਂ ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਭਾਰੀ ਉਛਾਲ ਦਰਜ ਕੀਤਾ ਗਿਆ.ਅੱਜ ਸਵੇਰੇ ਸ਼ੇਅਰ ਬਜ਼ਾਰ ਵਿਚ ਖੁੱਲਦਿਆਂ ਸਾਰ ਹੀ 1305 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 12,173 ਦੇ ਪੱਧਰ ਤੋਂ ਉੱਠ ਕੇ ਇੱਕ ਦਮ 13,478 ਦੇ ਪੱਧਰ 'ਤੇ ਜਾ ਪੁੱਜਾ.

ਅੱਗੇ ਪੜੋ....
 
ਮਾਰੂਤੀ ਨੇ ਲਾਂਚ ਕੀਤੀ ਰਿੱਟਜ਼ PDF PRINT ਈ ਮੇਲ


ਨਵੀਂ ਦਿੱਲੀ: ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਆਪਣੀ ਨਵੀਂ ਛੋਟੀ ਕਾਰ ਰਿੱਟਜ਼ ਲਾਂਚ ਕੀਤੀ. ਪਟਰੋਲ ਅਤੇ ਡੀਜ਼ਲ ਮਾਡਲਾਂ ਵਿਚ ਪੇਸ਼ ਇਸ ਕਾਰ ਦੀ ਕੀਮਤ 3.90 ਲੱਖ ਤੋਂ 4.99 ਲੱਖ ਰੁਪਏ ਵਿਚਕਾਰ ਹੈ.

ਅੱਗੇ ਪੜੋ....
 
<< Start < Prev 1 2 3 Next > End >>

Results 1 - 9 of 25
Programming and Design :: Mehra Media