ਅੰਤਰਰਾਸ਼ਟਰੀ
ਪਾਕਿ 'ਚ ਆਤਮਘਾਤੀ ਹਮਲਾ, 20 ਦੀ ਮੌਤ PDF PRINT ਈ ਮੇਲ

ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖੱਬਾ ਸੂਬੇ 'ਚ ਸੋਮਵਾਰ ਨੂੰ ਇਕ ਆਤਮਘਾਤੀ ਹਮਲਾਵਾਰ ਵਲੋਂ ਵਿਸਫ਼ੋਟਕਾਂ ਨਾਲ ਲੱਦੇ ਵਾਹਨ ਨੂੰ ਪੁਲਿਸ ਥਾਣੇ ਨਾਲ ਟਕਰਾ ਦੇਣ ਨਾਲ 11 ਪੁਲਿਸ ਕਰਮੀਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ। ਹਮਲਾਵਰਾਂ ਨੇ ਸੂਬੇ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਪ੍ਰਮੁੱਖ ਥਾਣੇ ਨੂੰ ਨਿਸ਼ਾਨਾ ਬਣਾਇਆ। ਇਸ ਵਾਰਦਾਤ 'ਚ 40 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਧਮਾਕੇ ਨਾਲ

ਅੱਗੇ ਪੜੋ....
 
ਫਰਾਡ ਵਿਆਹਾਂ ਨੂੰ ਰੋਕਣ ਲਈ ਯਤਨ PDF PRINT ਈ ਮੇਲ

 ਪ੍ਰਵਾਸੀ ਤੋਂ ਧੰਨਵਾਦ ਸਹਿਤ

 

ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਇਸ ਗੱਲ ਦੀ ਚਰਚਾਂ ਜ਼ੋਰਾਂ 'ਤੇ ਹੈ ਕਿ ਕੁਝ ਲੋਕ ਵਿਦੇਸ਼ਾਂ ਤੋਂ ਵਿਆਹ ਕਰਵਾ ਕੇ ਇੱਥੇ ਇੰਮੀਗ੍ਰੇਸ਼ਨ ਲੈ ਕੇ ਪਹੁੰਚ ਤਾਂ ਜਾਂਦੇ ਹਨ। ਪਰੰਤੂ ਇੱਥੇ ਪਹੁੰਚਦਿਆਂ ਹੀ ਕੋਈ ਨਾ ਕੋਈ ਬਹਾਨਾ ਘੜ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਆਪਣੇ ਰਾਹ ਪੈ ਜਾਂਦੇ ਹਨ। ਕਈ ਕੇਸਾਂ ਵਿੱਚ ਤਾਂ ਅਜਿਹਾ ਵੀ ਹੁੰਦਾ ਹੈ ਕਿ ਵਿਆਹ ਕਰਵਾ ਕੇ ਆਇਆ ਲੜਕਾ ਜਾਂ ਲੜਕੀ ਸਿੱਧਾ ਏਅਰਪੋਰਟ ਤੋਂ ਹੀ ਰਫੂਚੱਕਰ ਹੋ ਜਾਂਦੇ ਹਨ ਜਦਕਿ ਉਨ੍ਹਾਂ

ਅੱਗੇ ਪੜੋ....
 
ਫਰਾਡ ਵਿਆਹਾਂ ਦੇ ਪੀੜਤਾਂ ਨੇ ਇੰਮੀਗ੍ਰੇਸ਼ਨ ਮੰਤਰੀ ਅੱਗੇ ਲਾਈ ਨਿਆਂ ਦੀ ਗੁਹਾਰ PDF PRINT ਈ ਮੇਲ

ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ' ਵੱਲੋਂ ਕਾਨੂੰਨ ਬਦਲਵਾਉਣ ਲਈ ਉਪਰਾਲਾ

ਕੈਨੀ ਨੇ ਦਸੰਬਰ ਤੱਕ ਕਾਨੂੰਨ ਵਿੱਚ ਤਬਦੀਲੀ ਦਾ ਭਰੋਸਾ ਦਿੱਤਾ

ਟਿੱਪਣੀ: ਜਿਹੜੇ ਪੋਲੀਟੀਕਲ ਲੀਡਰ ਅੱਜ ਕਹਿ ਰਹੇ ਹਨ ਕਿ ਸਾਨੂੰ ਬੋਲਣ ਨਹੀਂ ਦਿਤਾ ਗਿਆ।  ਇਹਨਾਂ ਲੀਡਰਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਪਿਛਲੇ ਚਾਰ ਸਾਲਾਂ ਤੋਂ ਵੀ ਵੱਧ ਸਮੇ ਤੋ ਂਅਸੀਂ ਇਹ ਲੜਾਈ ਲੜ ਰਹੇ ਹਾਂ, ਪਰ ਅੱਜ ਤਕ ਤੁਸੀਂ ਇਸ ਬਹੁਤ ਵੱਡੀ ਮੁਸ਼ਕਲ ਲਈ ਕੀ ਕੀਤਾ ਹੈ। ਇੱਕ ਵੀ ਉਧਾਰਣ ਤੁਹਾਡੇ ਕੋਲ ਹੈ ਤਾਂ ਫਰਾਡ ਮੈਰਿਜ ਦੇ ਵਿਕਟਿਮਜ਼ ਨੂੰ ਦੱਸੋ।


ਬਰੈਂਪਟਨ: ਬੀਤੇ ਬੁੱਧਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ 'ਚ ਆਯੋਜਤ ਕੀਤਾ ਗਿਆ ਇਕ ਵਿਸ਼ੇਸ਼ ਇਕੱਠ, ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਦੇ ਭਾਰੀ ਇੱਕਠ ਵਿਚ ਫਰਾਡ ਵਿਆਹਾਂ ਕਾਰਣ ਠੱਗੇ ਗਏ ਲਾੜੇ-ਲਾੜੀਆਂ ਨੇ ਆਪਣੇ ਦੁੱਖੜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਸਾਹਮਣੇ ਰੋਏ। ਲੋਕਾਂ ਅਤੇ ਮੰਤਰੀ ਦੀ ਮਿਲਣੀ ਦਾ ਇਹ ਉਪਰਾਲਾ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਪੀੜਤਾਂ ਦੀ ਮਦਦ ਲਈ ਹੋਂਦ ਵਿਚ ਆਈ ਸੰਸਥਾ ''ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ" ਵਲੋਂ ਕੀਤਾ ਗਿਆ ਸੀ, ਜਿਥੇ ਕੈਨੇਡਾ ਦੇ ਇਮੀਗ੍ਰੇਸ਼ਨ, ਸਿਟੀਜ਼ਨਸਿੱਪ ਅਤੇ ਮਲਟੀਕਲਚਰ ਮਨਿਸਟਰ ਵਲੋਂ ਪੀੜਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਅੱਗੇ ਪੜੋ....
 
ਟਰੱਕ ਡਰਾਈਵਰ ਦੇ ਕਤਲ ਦੇ ਦੋਸ਼ 'ਚ ਫਾਂਸੀ PDF PRINT ਈ ਮੇਲ

ਸਿੰਗਾਪੁਰ:  ਭਾਰਤੀ ਮੂਲ ਦੇ ਸਿੰਗਾਪੁਰ ਵਿਚ ਰਹਿੰਦੇ ਦੋ ਨਾਗਰਿਕਾਂ ਨੂੰ ਸਜ਼ਾਏ ਮੌਤ ਤੋਂ ਰਾਹਤ ਦਿੰਦੇ ਹੋਏ 20 ਸਾਲ ਦੀ ਕੈਦ ਸੁਣਾਈ ਗਈ ਹੈ। ਪਰ ਇਨ੍ਹਾਂ ਦੇ ਤੀਸਰੇ ਸਾਥੀ ਦੀ ਕਿਸਮਤ ਸ਼ਾਇਦ ਏਨੀ ਚੰਗੀ ਨਹੀਂ ਸੀ ਅਤੇ ਉਸ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ ਹੈ। ਨਕਾਮੁਥੂ ਸਿੰਗਾਪੁਰ ਵਿਚ

ਅੱਗੇ ਪੜੋ....
 
ਪਾਕਿ ’ਚ ਸ਼ੀਆ ਮੁਸਲਮਾਨਾਂ ਦੀ ਰੈਲੀ ’ਚ ਧਮਾਕਾ, 50 ਮਰੇ PDF PRINT ਈ ਮੇਲ

 

ਕੋਇਟਾ : ਪਾਕਿਸਤਾਨ ਦੇ ਦੱਖਣੀ ਸ਼ਹਿਰ ਕੋਇਟਾ ਵਿਚ ਇਕ ਆਤਮਘਾਤੀ ਧਮਾਕੇ ’ਚ ਘਟੋ-ਘੱਟ 50 ਵਿਅਕਤੀ ਮਾਰੇ ਗਏ ਅਤੇ 100 ਦੇ ਕਰੀਬ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਇਕ ਟੀਵੀ ਚੈਨਲ ਦਾ ਡਰਾਈਵਰ ਵੀ ਸ਼ਾਮਲ ਹੈ ਜਦਕਿ ਕਈ ਪੱਤਰਕਾਰ ਜ਼ਖ਼ਮੀ ਹੋ ਗਏ। ਇਸ ਧਮਾਕੇ ਤੋਂ ਬਾਅਦ ਪੂਰੇ ਇਲਾਕੇ ਵਿਚ ਸ਼ੀਆ ਅਤੇ ਸੁੰਨੀ ਭਾਈਚਾਰੇ ਵਿਚ ਝੜਪਾਂ ਅਤੇ ਅੱਗ ਲਗਣ ਅਤੇ ਸਾੜਫੂਕ ਦੀਆਂ

friday-blast3ok.jpg

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 757
Programming and Design :: Mehra Media