|
ਮੇਵਾਤ ਜ਼ਿਲੇ ’ਚ ਕਰੰਟ ਲੱਗਣ ਕਾਰਨ 9 ਔਰਤਾਂ ਹਲਾਕ |
|
|
|
|
ਚੰਡੀਗੜ੍ਹ: -ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿਚ 9 ਔਰਤਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਮਰ ਗਈਆਂ ਅਤੇ ਛੇ ਜ਼ਖ਼ਮੀ ਹੋ ਗਈਆਂ ਜਦੋਂ ਉਨ੍ਹਾਂ ਦੀ ਟਰੈਕਟਰ ਟਰਾਲੀ ਬਿਜਲੀ ਦੇ ਇਕ ਖੰਭੇ ਤੋਂ ਲਟਕਦੀ ਤਾਰ ਦੇ ਸੰਪਰਕ ਵਿਚ ਆ ਗਈ। ਮੇਵਾਤ ਦੇ ਐਸ.ਪੀ. ਯੋਗਿੰਦਰ ਨੇਹਰਾ ਨੇ ਕਿਹਾ, ਇਹ ਘਟਨਾ ਨੂਹ ਇਲਾਕੇ ਵਿਚ ਵਾਪਰੀ। ਅੱਠ ਔਰਤਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੋ ਬੁਰੀ ਤਰ੍ਹਾਂ ਜ਼ਖ਼ਮੀ ਵਿਅਕਤੀਆਂ ਨੂੰ ਨਵੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਅਤੇ ਚਾਰ ਜ਼ਖ਼ਮੀਆਂ ਨੂੰ ਨੂਹ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 544 |